• Home »
  • ਖਬਰਾਂ
  • » ਆਪ ਸਮਰਥਕਾਂ ਦੀ ਕੁੱਟਮਾਰ, ਜਾਤੀ ਸੂਚਕ ਗਾਲਾਂ ਕੱਢੀਆਂ

ਆਪ ਸਮਰਥਕਾਂ ਦੀ ਕੁੱਟਮਾਰ, ਜਾਤੀ ਸੂਚਕ ਗਾਲਾਂ ਕੱਢੀਆਂ

-ਪੰਜਾਬੀਲੋਕ ਬਿਊਰੋ
ਮੁੱਲਾਂਪੁਰ ਦਾਖਾ matte ਵਿੱਚ ਪੈਂਦੇ ਪੰਡੋਰੀ ਪਿੰਡ Cheap NFL Authentic Jerseys ਦੇ cheap ray bans ਸਾਬਕਾ ਸਰਪੰਚ ਨੇ ਪਿੰਡ ਦੇ ਇਕ ਆਪ ਸਮਰਥਕ ਤੇ ਪਰਿਵਾਰਕ ਜੀਆਂ ‘ਤੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਕਿੜ ਵਿੱਚ ਕੱਲ ਹਮਲਾ ਕਰ ਦਿੱਤਾ, ਕੁੱਟਮਾਰ nfl jerseys shop ਕੀਤੀ ਤੇ ਜਾਤੀ ਸੂਚਕ ਗਾਲਾਂ ਕੱਢੀਆਂ। ਪੀੜਤਾਂ ਦਾ ਰੌਲਾ ਸੁਣ ਕੇ ਜਦ ਪਿੰਡ ਦੇ ਲੋਕ ਇਕੱਠੇ ਹੋਏ ਤਾਂ ਸਰਪੰਚ ਤੇ ਉਸ ਦਾ ਪੁੱਤ ਤੇ ਹੋਰ ਸਾਥੀ ਆਪਣੀ ਬਾਈਕ ਓਥੇ ਈ ਸੁੱਟ ਕੇ ਭੱਜ ਗਏ।
ਪੁਲਿਸ ਨੇ ਕੇਸ ਦਰਜ ਕਰ ਲਿਆ ਹੈ,, 2 ਨੂੰ ਫੜ ਲਿਆ ਹੈ, ਪਰ wholesale football jerseys ਪਿੰਡ wholesale jerseys china ਵਿੱਚ ਸਿਆਸੀ ਤਣਾਅ ਬਣਿਆ ਹੋਇਆ ਹੈ।