• Home »
  • ਖਬਰਾਂ
  • » 8 ਕਿਲੋਮੀਟਰ ਖੱਡ ਪਾਰ ਕਰਕੇ ਬੱਚੇ ਜਾਂਦੇ ਨੇ ਸਕੂਲ

8 ਕਿਲੋਮੀਟਰ ਖੱਡ ਪਾਰ ਕਰਕੇ ਬੱਚੇ ਜਾਂਦੇ ਨੇ ਸਕੂਲ

ਐਮ ਐਲ ਏ ਮੋਹਤਰਮਾ ਆਂਹਦੀ, ਵਿਕਾਸ ਦੀ ਕਸਰ ਕੋਈ ਨਹੀਂ ਛੱਡੀ
-ਪੰਜਾਬੀਲੋਕ ਬਿਊਰੋ
ਆਓ ਪੰਜਾਬ ਦੀਆਂ ਹਕੂਮਤਾਂ ਵਲੋਂ ਵਗਾਈਆਂ ਵਿਕਾਸ ਦੀਆਂ ਨਹਿਰਾਂ ਵਿੱਚ ਗੋਤੇ ਲਾ ਲਈਏ..
ਅਜ਼ਾਦੀ ਆਈ ਨੂੰ 69 ਸਾਲ ਹੋ ਗਏ, ਭਾਰਤ ਡਿਜੀਟਲ ਹੋ ਗਿਆ, ਪੰਜਾਬ ਸਭ ਤੋਂ ਖੁਸ਼ਹਾਲ ਸੂਬਾ ਬਣ ਗਿਆ.. ਮੁਬਾਰਕਾਂ ਹੋਣ. ਭਾਈ..
. ਤੇ ਇਹਨਾਂ ਮੁਬਾਰਕਾਂ ਦਾ ਪੁਲ ਬਣਾ ਕੇ Wholesale nfl Jerseys ਸ਼ਾਮ ਚੌਰਾਸੀ ਦੇ ਪਿੰਡ ਦੇਹਰੀਆ ਵਾਲਿਆਂ ਨੂੰ ਦੇ ਦੇਈਏ.. ਤਾਂ ਜੋ ਪਿੰਡ ਤੋਂ ਲਿੰਕ ਸੜਕ ਤੱਕ ਪੁੱਜਣ ਲਈ ਪਾਰ ਕਰਨੀ ਪੈਂਦੀ 8 ਕਿਲੋਮੀਟਰ ਲੰਬੀ ਪਾਣੀ ਨਾਲ ਲਬਰੇਜ਼ ਰਹਿੰਦੀ ਖੱਡ ‘ਤੇ ਇਹ ਮੁਬਾਰਕੀ ਪੱਤੇ ਤਾਣ ਲਿਆ ਕਰਨ ਤੇ ਪਾਰ ਹੋ ਜਾਇਆ ਕਰਨ। ਹਰ ਵਾਰ ਦੀਆਂ ਚੋਣਾਂ ਵਿੱਚ ਪਿੰਡ ਵਾਸੀਆਂ ਨੇ ਆਵਾਜਾਈ ਦਾ ਕੋਈ ਪ੍ਰਬੰਧ ਕਰਕੇ ਦੇਣ ਦੀ ਮੰਗ cheap jordan shoes ਰੱਖੀ ਤੇ ਹਰ ਵਾਰ ਝੂਠੇ ਲਾਰੇ ਲਾ ਕੇ ਵੋਟਾਂ ਬਟੋਰੀਆਂ ਜਾਂਦੀਆਂ replica oakleys ਰਹੀਆਂ। ਪਿੰਡ ਦੇ nfl jerseys cheap ਦਰਜਨਾਂ ਸਕੂਲੀ ਬੱਚੇ ਹਰ ਰੋਜ਼ ਇਸ 8 ਕਿਲੋਮੀਟਰ ਲੰਬੀ ਖੱਡ ਵਿਚੋਂ ਗੋਡਿਆਂ ਤੱਕ ਪੈਂਟਾਂ ਤੇ ਸੁੱਥਣਾ ਚਾੜ ਕੇ ਸਿਰ ‘ਤੇ ਬਸਤੇ ਰੱਖ Wahroonga ਕੇ ਹੱਥਾਂ ਵਿੱਚ ਬੂਟ ਫੜ ਕੇ ਲੰਘਦੇ ਨੇ, ਬਰਸਾਤਾਂ ਤੇ ਸਰਦੀ ਵਿੱਚ ਜਾਨਾਂ ਤਲੀ ‘ਤੇ ਹੁੰਦੀਆਂ ਨੇ..
ਹਲਕੇ ਦੀ ਮੌਜੂਦਾ ਐਮ ਐਲ ਏ ਤੇ ਉਮੀਦਵਾਰ ਬੀਬੀ ਮਹਿੰਦਰ ਕੌਰ ਜੋਸ਼ ਆਂਹਦੀ ਅਸੀਂ ਤਾਂ ਕੋਈ ਕਸਰ ਛੱਡੀ ਨਹੀਂ ਸਹੂਲਤਾਂ ਮੁਹੱਈਆ ਕਰਵਾਉਣ ਦੀ, ਫੇਰ ਵੀ ਜੇ ਕਮੀ ਰਹਿ ਗਈ ਤਾਂ ਸਰਕਾਰ ਰਿਪੀਟ ਹੋਣ ‘ਤੇ ਪੂਰੀ ਕਰਾਂਗੇ।
ਵੈਸੇ ਹੋ ਸਕਦੈ ਮੀਡੀਆਈ ਅੱਖ ਦੀ ਨਿਗਾ ਹਕੂਮਤੀ ਭਗਤਜਨਾਂ ਦੀ ਨਜ਼ਰ ਨਾਲੋਂ ਕਮਜ਼ੋਰ ਹੋਵੇ ਤੇ ਕੰਢੀ ਏਰੀਏ ਦੇ ਇਸ ਪਿੰਡ ਵਿੱਚ ਵਿਛੀ ਫੋਰ ਲੇਨ ਸਿਕਸ ਲੇਨ ਸੜਕ ਦਿਸੀ ਨਾ ਹੋਵੇ..।