ਸ਼ਸ਼ੀਕਲਾ ਨੂੰ ਸਜ਼ਾ

-ਪੰਜਾਬੀਲੋਕ ਬਿਊਰੋ
ਤਾਮਿਲਨਾਡੂ ਵਿੱਚ ਮੁੱਖ ਮੰਤਰੀ ਬਣਨ ਲਈ ਪਨੀਰਸੇਲਮ ਨਾਲ ਸਿਆਸੀ ਲੜਾਈ ਲੜ ਰਹੀ ਸ਼ਸ਼ੀਕਲਾ ਦੀਆਂ ਦਿੱਕਤਾਂ ਹੋਰ ਵਧ ਗਈਆਂ ਹਨ।  ਸੁਪਰੀਮ ਕੋਰਟ ਨੇ 21 ਸਾਲ Cheap Jordan Shoes ਪੁਰਾਣੇ ਆਮਦਨ ਤੋਂ ਜ਼ਿਆਦਾ ਸੰਪਤੀ ਬਣਾਉਣ ਦੇ ਮਾਮਲੇ ਵਿੱਚ ਸ਼ਸ਼ੀਕਲਾ ਅਤੇ ਉਹਨਾਂ ਦੇ ਦੋ ਰਿਸ਼ਤੇਦਾਰਾਂ ਨੂੰ ਦੋਸ਼ੀ ਕਰਾਰ ਦਿੰਦਿਆਂ 4 ਸਾਲ ਦੀ ਸਜ਼ਾ, 100 ਕਰੋੜ ਦਾ ਜੁਰਮਾਨਾ ਵੀ ਦੇਣਾ ਹੋਵੇਗਾ। 6 ਸਾਲ ਤੱਕ ਲਈ Cheap nfl Jerseys ਚੋਣ ਵੀ ਨਹੀਂ ਲੜ ਸਕੇਗੀ। ਸੁਪਰੀਮ ਕੋਰਟ ਦੇ ਇਸ ਆਦੇਸ਼ ਤੋਂ ਬਾਅਦ ਸ਼ਸ਼ੀਕਲਾ ਦਾ ਤਾਮਿਲਨਾਡੂ ਦੀ ਮੁੱਖ ਮੰਤਰੀ ਬਣਨ ਦਾ ਸੁਪਨਾ ਟੁੱਟ Watch ਗਿਆ ਹੈ।  ਇਸ ਤੋਂ ਪਹਿਲਾਂ ਹਾਈਕੋਰਟ ਨੇ ਸ਼ਸ਼ੀ ਕਲਾ ਨੂੰ ਬਰੀ ਕਰ ਦਿੱਤਾ  ਗਿਆ ਸੀ ।  ਇਸੀ ਮਾਮਲੇ ਨੂੰ ਸੁਪਰੀਮ ਕੋਰਟ ਨੇ ਪਲਟ ਦਿੱਤਾ ਹੈ।  ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸ਼ਸ਼ੀ ਕਲਾ ਨੂੰ ਹੁਣ ਆਤਮ ਸਮਰਪਣ ਕਰ ਕੇ ਜੇਲ ਜਾਣਾ ਹੋਵੇਗਾ।<br cheap authentic jordans />
ਏ.ਆਈ.ਏ.ਡੀ.ਐਮ.ਕੇ. ਦੀ ਜਨਰਲ ਸਕੱਤਰ ਸ਼ਸ਼ਕੀਲਾ ਨੂੰ ਸੁਪਰੀਮ ਕੋਰਟ ਵਲੋਂ ਸੁਣਾਈ ਗਈ ਚਾਰ ਸਾਲ ਦੀ ਸਜ਼ਾ ਦੇ ਸਬੰਧ ‘ਚ ਪਾਰਟੀ ਦੇ ਉੱਘੇ ਨੇਤਾ ਐਮ. ਥੰਬੀਦੁਰਈ ਨੇ ਕਿਹਾ ਹੈ ਕਿ ਪਾਰਟੀ ਇਸ ਫੈਸਲੇ ‘ਤੇ ਰਿਵਿਊ ਪਟੀਸ਼ਨ ਦਾਖਲ ਕਰੇਗੀ।