• Home »
  • ਖਬਰਾਂ
  • » ਪੀ ਯੂ ‘ਚ ਸੇਵਾਮੁਕਤ ਭਰਤੀ ਵਾਲਿਆਂ ਨੂੰ ਰਿਲੀਵ ਕਰਨ ਲਈ ਸੰਘਰਸ਼

ਪੀ ਯੂ ‘ਚ ਸੇਵਾਮੁਕਤ ਭਰਤੀ ਵਾਲਿਆਂ ਨੂੰ ਰਿਲੀਵ ਕਰਨ ਲਈ ਸੰਘਰਸ਼

-ਪੰਜਾਬੀਲੋਕ ਬਿਊਰੋ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਭਰਤੀ ਕੀਤੇ ਗਏ ਸੇਵਾ ਮੁਕਤ ਮੁਲਾਜ਼ਮਾਂ ਨੂੰ ਰਿਲੀਵ ਕਰਨ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਦੀਆਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ oakley sunglasses sale ਨੇ Cheap Jerseys From China ਕੱਲ ਧਰਨਾ ਮਾਰਿਆ। ਜਿਹੜੇ ਅਧਿਕਾਰੀ ਵੀ ਸੀ ਦੇ ਦਫਤਰ ਵਿੱਚ ਬੈਠੇ Ray Ban sale ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ Firenze*****, ਗਿਆ, ਵਾਈਸ ਚਾਂਸਲਰ ਦੇ ਪੀ ਏ ਨੇ ਜ਼ਰਾ ਤੜੀ ਦਿਖਾਈ ਤਾਂ ਧਰਨਾਕਾਰੀਆਂ ਨੇ ਉਹਦੀ oakley sunglasses sale ਕੁਰਸੀ ਸਣੇ ਰਜਿਸਟਰ ਦੇ ਚੁੱਕ ਕੇ ਬਾਹਰ ਕੱਢ ਦਿੱਤੀ ਤੇ ਵੀਸੀ ਦੇ ਦਫਤਰ ਨੂੰ ਜਿੰਦਰਾ NFL Jerseys Cheap ਮਾਰ ਦਿੱਤਾ। ਮੁਲਾਜਮਾਂ ਦੇ ਰੋਸ ਵਿਖਾਵੇ ਕਾਰਨ ਵੀ ਸੀ ਸਾਹਿਬ ਯੂਨੀਵਰਸਿਟੀ ਹੀ ਨਾ ਆਏ।