• Home »
  • ਖਬਰਾਂ
  • » ਨੋਟਬੰਦੀ-ਦਿੱਲੀ ਦੇ ਏ ਟੀ ਐਮ ਖਾਲੀ, ਯੂ ਪੀ ਦੇ ਭਰੇ

ਨੋਟਬੰਦੀ-ਦਿੱਲੀ ਦੇ ਏ ਟੀ ਐਮ ਖਾਲੀ, ਯੂ ਪੀ ਦੇ ਭਰੇ

-ਪੰਜਾਬੀਲੋਕ ਬਿਊਰੋ<br cheap jerseys />
ਕੋਈ ਕਿਵੇਂ ਮੰਨ ਲਵੇ ਕਿ ਭਾਰਤ ਵਿੱਚ ਕੋਈ ਵੀ ਕੰਮ ਵੋਟ ਰਾਜਨੀਤੀ ਤੋਂ ਪ੍ਰਭਾਵਿਤ ਨਹੀਂ ray ban sunglasses sale ਤੇ ਹਾਕਮੀ ਧਿਰ ਸਾਰੇ ਤੰਤਰ ਨੂੰ ਆਪਣੇ ਸਿਆਸੀ ਫਾਇਦੇ ਲਈ ਨਹੀਂ ਵਰਤਦੀ।
ਯੂ ਪੀ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਨੋਟਬੰਦੀ ਦਾ ਪ੍ਰਭਾਵ ਖਤਮ Cheap Oakleys ਕਰਨ ਲਈ ਓਥੇ ਏ ਟੀ ਐਮਜ਼ ਨੋਟਾਂ ਨਾਲ ਭਰੇ ਜਾ ਰਹੇ ਨੇ, ਜਦਕਿ ਹੋਰ ਸੂਬਿਆਂ ਦੇ ਏ ਟੀ ਐਮ ਹਾਲੇ ਵੀ ਵੱਡੀ ਗਿਣਤੀ ਨਵੀਂ ਕਰੰਸੀ ਦੇ ਦਰਸ਼ਨ ਨਹੀਂ Cheap Football Jerseys ਕਰ ਸਕੇ। ਦਿੱਲੀ ਦੇ ਬਹੁਤੇ ਏ ਟੀ ਐਮ ਖਾਲੀ ਪਏ ਨੇ।

Tags: