• Home »
  • ਖਬਰਾਂ
  • » ਨਿਤੀਸ਼ ਕੁਮਾਰ ਨੂੰ ਗੁਰੂ ਪਿਆਰਾ ਸਨਮਾਨ

ਨਿਤੀਸ਼ ਕੁਮਾਰ ਨੂੰ ਗੁਰੂ ਪਿਆਰਾ ਸਨਮਾਨ

-ਪੰਜਾਬੀਲੋਕ ਬਿਊਰੋ
ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ cheap oakleys ਜੀ NFL Jerseys Cheap ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਤਖਤ ਸ੍ਰੀ ਪਟਨਾ ਸਾਹਿਬ ਦੀ ਧਰਤੀ ‘ਤੇ ਕੀਤੇ ਖਾਸ ਪ੍ਰਬੰਧਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਿੱਖ ਜਗਤ ਵੱਲੋਂ ਰੱਜ ਕੇ ਸ਼ਲਾਘਾ ਹੋਈ ਸੀ। ਜਨਵਰੀ ਮਹੀਨੇ ਵਿੱਚ ਸ਼ਾਨੋ ਸ਼ੌਕਤ ਨਾਲ ਨੇਪਰੇ Baratas Replicas Ray Ban ਚੜੇ ਸਮਾਗਮਾਂ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਖਾਸ ਧੰਨਵਾਦ ਕਰਨ ਲਈ ਬੀਤੇ ਦਿਨ ਪੰਜਾਬ ਤੇ ਦਿੱਲੀ ਤੋਂ ਸਿੱਖਾਂ ਦਾ ਵਫਦ ਬਿਹਾਰ ਭਵਨ ਵਿਖੇ ਪਹੁੰਚਿਆ।  ਸਿੱਖਾਂ ਦੇ ਇਸ ਵਫਦ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਰਾਗੀ ਭਾਈ ਬਲਦੀਪ ਸਿੰਘ ਤੇ ਇਨਕਮ ਟੈਕਸ ਵਿਭਾਗ ਦੇ ਰਿਟਾ. ਚੀਫ ਕਮਿਸ਼ਨਰ ਸੁਰਿੰਦਰਜੀਤਪਾਲ ਸਿੰਘ ਸਮੇਤ ਹੋਰ ਵੱਖ-ਵੱਖ ਸ਼ਖਸੀਅਤਾਂ ਸ਼ਾਮਲ ਸਨ।  ਬਿਹਾਰ ਭਵਨ ਵਿਖੇ ਸਿੱਖ ਵਫਦ ਦਾ ਨਿੱਘਾ ਸੁਆਗਤ ਕੀਤਾ ਗਿਆ ਤੇ ਮੁੱਖ ਮੰਤਰੀ ਖਾਸ ਤੌਰ ‘ਤੇ ਸਮਾਂ ਕੱਢ ਕੇ ਮਿਲੇ।  ਸਿੱਖਾਂ ਦੇ ਇਸ ਵਫਦ ਨੇ ਮੁੱਖ ਮੰਤਰੀ ਦਾ ਖਾਸ ਤੌਰ ‘ਤੇ ਧੰਨਵਾਦ ਕਰਦਿਆਂ ‘ਗੁਰੂ ਪਿਆਰਾ’ ਕਹਿ ਕੇ ਨਿਵਾਜਿਆ , ਗੁਰੂ ਦਾ ਪਿਆਰਾ ਸਿੱਖ ਜਗਤ ਵਿੱਚ ਇੱਕ ਬਹੁਤ cheap authentic jordans ਹੀ ਸਨਮਾਨਤ ਉਪਾਧੀ ਮੰਨੀ ਜਾਂਦੀ ਹੈ।  ਉਹਨਾਂ ਮੁੱਖ ਮੰਤਰੀ ਨੂੰ ਇਸ wholesale jerseys china ਉਪਾਧੀ ਨਾਲ ਸਨਮਾਨਤ ਕਰਨ ਲਈ 12 ਮਾਰਚ ਨੂੰ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਮੁੱਖ ਮੰਤਰੀ ਨੇ ਸਵੀਕਾਰ ਕਰ ਲਿਆ।