• Home »
  • ਖਬਰਾਂ
  • » ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਗੱਲ ਵੀ ਨਿਕਲੀ ਕੱਚੀ

ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਗੱਲ ਵੀ ਨਿਕਲੀ ਕੱਚੀ

ਮੁਲਾਜ਼ਮ ਫੇਰ ਸੰਘਰਸ਼ ਦੇ ਰਾਹ ਤੁਰੇ
-ਪੰਜਾਬੀਲੋਕ ਬਿਊਰੋ
ਅਕਾਲੀ cheap football jerseys ਭਾਜਪਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਾਹਲੀ ਨਾਲ Oakleys Outlet ਵਿਸ਼ੇਸ਼ ਸੈਸ਼ਨ ਸੱਦ ਕੇ ਫੈਸਲਾ ਕੀਤਾ ਸੀ ਕਿ ਸੂਬੇ ਦੇ ਵੱਖ ਵੱਖ ਵਿਭਾਗਾਂ ਵਿੱਚ cheap jerseys wholesale ਕੰਟਰੈਕਟ ‘ਤੇ ਨੌਕਰੀ ਕਰਦੇ 27 ਹਜ਼ਾਰ ਮੁਲਾਜ਼ਮ ਪੱਕੇ ਕੀਤੇ ਜਾਣਗੇ, ਬਿੱਲ ਪਾਸ ਕਰ ਲਿਆ ਸੀ, ਪਰ ਇਹ ਵੀ ਚੋਣ ਛਣਕਣਾ ਹੀ ਨਿਕਲਿਆ, ਵੋਟਾਂ ਵਾਲਾ ਕੰਮ ਮੁੱਕਣ ਤੋਂ ਬਾਅਦ ਹਾਲੇ ਤੱਕ ਕਿਸੇ ਵੀ ਵਿਭਾਗ ਵਿੱਚ ਇਹ ਐਕਟ ਲਾਗੂ ਹੀ ਨਹੀਂ ਕੀਤਾ ਗਿਆ, ਖੁਦ ਨੂੰ ਠੱਗੇ ਗਏ ਇਹ ਮੁਲਾਜ਼ਮ ਮੁੜ ਸੰਘਰਸ਼ ਦੇ ਰਾਹ ਤੁਰ ਪਏ ਨੇ, ਭੁੱਖ ਹੜਤਾਲ ਕਰ ਰਹੇ ਨੇ, ਜਲਦੀ ਹੀ ਪੰਜਾਬ ਭਰ ਵਿੱਚ ਰੋਸ ਵਿਖਾਵੇ cheap football jerseys china ਵੀ ਕਰਨਗੇ। ਚੱਕਾ ਜਾਮ ਕਰਨਗੇ, ਮੰਗ ਰੱਖੀ ਹੈ ਕਿ ਤਿੰਨ ਦਿਨਾਂ ਦੇ ਅੰਦਰ 2016-11-15 ਅੰਦਰ ਉਹਨਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਆਰੰਭ cheap nhl jerseys ਕਰੋ, ਨਹੀਂ ਤਾਂ ਮਰਨ ਵਰਤ ਰੱਖਣਗੇ।