ਈ ਵੀ ਐਮਜ਼ ਦੀ ਛੇੜਛਾੜ ਦਾ ਮਾਮਲਾ

ਆਪ ਦਾ ਵਫਦ ਚੋਣ ਕਮਿਸ਼ਨਰ ਨੂੰ ਮਿਲਿਆ
-ਪੰਜਾਬੀਲੋਕ ਬਿਊਰੋ
ਪਟਿਆਲਾ ਦੇ ਸਟਰੌਂਗ ਰੂਮ ‘ਚ ਪਈਆਂ ਈ.ਵੀ.ਐਮਜ਼ ਦੀ ਸੁਰੱਖਿਆ ‘ਚ ਉਲੰਘਣਾ ਦਾ ਮਾਮਲਾ ਵਾਹਵਾ ਗਰਮਾਇਆ ਹੈ, ਇਸ cheap jerseys ਦੀ ਜਾਂਚ ਕਰਵਾਉਣ ਦੀ ਮੰਗ ਹੋ ਰਹੀ ਹੈ। ਅੱਜ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ cheap nfl jerseys ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਇਕ ਵਫ਼ਦ ਨੇ ਪ੍ਰਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇਕ ਮੈਮੋਰੈਂਡਮ ਸੌਂਪਿਆ, Cheap Ray Ban Sunglasses ਜਿਸ ਵਿਚ ਪਾਰਟੀ ਨੇ ਮੰਗ ਕੀਤੀ ਕਿ ਪਟਿਆਲਾ ‘ਚ ray ban outlet ਸਟਰੌਂਗ ਰੂਮ ‘ਚ ਈ.ਵੀ.ਐਮਜ਼. ਦੀ XwoLfTn ਸੁਰੱਖਿਆ ਦੀ ਉਲੰਘਣਾ ਦੀ ਜਾਂਚ ਕਰਵਾਈ ਜਾਵੇ।