• Home »
  • ਖਬਰਾਂ
  • » ਦਿੱਲੀ ਚੋਣਾਂ-ਪੰਥਕ ਦਲ ਦਾ ਚੋਣ ਮੈਨੀਫੈਸਟੋ ਜਾਰੀ

ਦਿੱਲੀ ਚੋਣਾਂ-ਪੰਥਕ ਦਲ ਦਾ ਚੋਣ ਮੈਨੀਫੈਸਟੋ ਜਾਰੀ

-ਪੰਜਾਬੀਲੋਕ ਬਿਊਰੋ
26 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ‘ਚ ਪਹਿਲੀ ਵਾਰ ਮੈਦਾਨ ‘ਚ ਉਤਰੇ ‘ਪੰਥਕ ਸੇਵਾ ਦਲ’ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ।  ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ ਪ੍ਰਧਾਨ ਗੁਰਲਾੜ ਸਿੰਘ ਕਾਹਲੋਂ, ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਅਤੇ ਕਨਵੀਨਰ ਅਵਤਾਰ ਸਿੰਘ ਕਾਲਕਾ ਨੇ ਦੁਹਰਾਇਆ ਕਿ ਉਹਨਾਂ ਦਾ cheap football jerseys china ਮੁੱਖ ਟੀਚਾ ਭਾਈ ਕੱਨਈਆ ਜੀ ਦੇ ਮਾਰਗ ‘ਤੇ ਚੱਲ ਕੇ ਨਿਰਸੁਆਰਥ ਸੇਵਾ ਕਰਨਾ ਹੈ। ਚੋਣ ਮੈਨੀਫੈਸਟੋ ‘ਚ ਵਾਅਦੇ ਕੀਤੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਣ ਵਾਲੇ ਹੁਕਮਨਾਮੇ ‘ਤੇ ਗੰਭੀਰਤਾ ਨਾਲ ਪਹਿਰਾ ਦੇਣਾ, ਦਿੱਲੀ ਦੇ ਸਿੱਖਾਂ ਲਈ ਸਿਹਤ ਅਤੇ ਸਿੱਖਿਆ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨਾ, ਸਿੱਖ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣਾ, ਅਫਗਾਨਿਸਤਾਨ ਤੋਂ ਆਏ ਸਿੱਖ ਪਰਿਵਾਰਾਂ ਨੂੰ ਭਾਰਤ ਦੀ ਨਾਗਰਿਕਤਾ ਦਿਵਾਉਣ ਲਈ ਅਤੇ ਵਿਦੇਸ਼ਾਂ ‘ਚ ਰਹਿੰਦੇ ਸਿੱਖ ਪਰਿਵਾਰਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਕੋਸ਼ਿਸ਼ਾਂ ਕਰਨ, ਦਿੱਲੀ ਕਮੇਟੀ ਦੇ ਅਹੁਦਾਦਾਰਾਂ ਅਤੇ ਮੈਂਬਰਾਂ ਨੂੰ ਨਿੱਜੀ ਕੰਮਾਂ ਲਈ ਕੋਈ ਵਾਹਨ ਨਹੀਂ ਦਿੱਤਾ ਜਾਵੇਗਾ, ਇਨੋਵਾ ਗੱਡੀਆਂ ਨੂੰ ਐਂਬੂਲੈਂਸ patches ‘ਚ ਬਦਲ Cheap Oakleys ਦਿੱਤਾ ਜਾਵੇਗਾ, fake ray bans ਇਹ ਵਾਅਦੇ ਦਿੱਲੀ ਦੀ ਸਿੱਖ ਸੰਗਤ ਨਾਲ ਕੀਤੇ ਗਏ ਨੇ। ਦਿੱਲੀ ਕਮੇਟੀ ਦੀਆਂ ਚੋਣਾਂ ‘ਚ ‘ਪੰਥਕ ਸੇਵਾ ਦਲ’ ਤੀਜੀ ਧਿਰ ਵਜੋਂ ਉੱਭਰਿਆ ਹੈ।
ਦਿੱਲੀ ਵਿੱਚ ਕਮੇਟੀ ਦੇ ਸਾਰੇ 46 ਵਾਰਡਾਂ ਲਈ ਮੁੱਖ ਧਿਰਾਂ ਦੇ ਉਮੀਦਵਾਰਾਂ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਜਿੱਥੇ ਉਹ ਖ਼ੁਦ ਚੋਣ ਪ੍ਰਚਾਰ ਲਈ ਯਤਨਸ਼ੀਲ ਹਨ, ਉੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਚੋਣ ਪ੍ਰਚਾਰ ਦੌਰਾਨ ਦਿਨ-ਰਾਤ ਇੱਕ ਕਰ ਰਹੇ ਹਨ।  ਚੋਣ ਦੌੜ ਵਿੱਚ ਸ਼ਾਮਲ jordan retro 1 ਮੁੱਖ ਉਮੀਦਾਵਰਾਂ ਵੱਲੋਂ ਆਪਣੇ ਵਾਰਡਾਂ ਵਿੱਚ ਇੱਕ ਤੋਂ ਵੱਧ ਦਫ਼ਤਰ ਖੋਲੇ ਹੋਏ ਹਨ ਜਿਹਨਾਂ ਦੀ ਜ਼ਿੰਮੇਵਾਰੀ ਆਪਣੇ ਕਰੀਬੀਆਂ ਨੂੰ ਦਿੱਤੀ ਹੋਈ ਹੈ।
ਦਿੱਲੀ ਕਮੇਟੀ ਦੇ ਵਾਰਡਾਂ ਦੀ ਨਵੀਂ ਹੱਦ ਬੰਦੀ ਹੋਣ ਕਰਕੇ ਕਈ ਵਾਰਡਾਂ ਦੀਆਂ ਵੋਟਾਂ ਦਾ ਤਬਾਦਲਾ ਦੂਜੇ ਵਾਰਡਾਂ ਅੰਦਰ ਵੱਡੀ ਪੱਧਰ ‘ਤੇ ਹੋਇਆ ਹੈ ਜਿਸ ਕਰਕੇ ਉਮੀਦਵਾਰਾਂ ਨੂੰ ਇਸ ਵਾਰ ਵੱਧ ਮੁਸ਼ੱਕਤ ਕਰਨੀ ਪੈ ਰਹੀ ਹੈ ਜਿਸ ਕਰਕੇ ਉਹ ਆਪਣੇ ਪਰਿਵਾਰਕ ਮੈਂਬਰਾਂ ਦਾ ਸਾਥ ਵੀ ਲੈ ਰਹੇ ਹਨ।  ਕਈ ਆਗੂਆਂ ਨੇ ਆਪਣੀਆਂ ਕੰਪਨੀਆਂ ਜਾਂ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਨੂੰ ਨਾਲ ਰੱਖਿਆ ਹੋਇਆ ਹੈ।  ਬਾਦਲ ਧੜੇ ਦੇ ਪੰਜਾਬ ਤੋਂ ਸਮਰੱਥਕਾਂ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।
ਮਨਜਿੰਦਰ ਸਿੰਘ ਸਿਰਸਾ ਦੀ ਪਤਨੀ ਵੱਲੋਂ ਪਤੀ ਲਈ ਪ੍ਰਚਾਰ ਵਿੱਚ ਮਦਦ ਕੀਤੀ ਜਾ ਰਹੀ ਹੈ।  ਉਹ ਇਲਾਕੇ ਦੀ ਭਾਜਪਾ ਕੌਂਸਲਰ ਹੋਣ ਕਰਕੇ ਸਿਰਸਾ ਦੀ ਸਹਾਇਤਾ ਕਰ ਰਹੀ ਹੈ।  ਸਰਨਾ ਧੜੇ ਦੇ ਯਮੁਨਾ ਪਾਰ ਤੋਂ ਉਮੀਦਵਾਰ ਗਿਆਨ ਸਿੰਘ ਦਾ ਪੁੱਤਰ ਪਰਦੇ ਪਿੱਛੇ ਸਾਰਾ ਕੰਮ ਦੇਖ ਰਿਹਾ ਹੈ।  ਦੇਰ ਰਾਤ ਵਾਲੀਆਂ ਬੈਠਕਾਂ ਦਾ ਪ੍ਰਬੰਧ ਕਰਨਾ ਵੀ ਉਸ ਦੇ ਜ਼ਿੰਮੇ ਹੈ।  ਇਸੇ ਧੜੇ ਦੇ ਹਰਪਾਲ ਸਿੰਘ ਕੋਛੜ ਨਾਲ ਵੀ ਪਰਿਵਾਰ ਦੇ ਜੀਅ ਲੱਗੇ ਹੋਏ ਹਨ।
ਕੇਂਦਰੀ ਗੁਰੂ ਸਿੰਘ ਸਭਾ ਦੇ ਜੰਗਪੁਰਾ ਤੋਂ ਉਮੀਦਵਾਰ ਤਰਵਿੰਦਰ ਸਿੰਘ ਮਾਰਵਾਹ ਦੇ ਪੁੱਤਰ ਵੀ ਪਿਤਾ ਦਾ ਸਾਥ ਦੇ ਰਹੇ ਹਨ।  ਸਰਨਾ ਧੜੇ ਦੇ ਸ਼ਮਸ਼ੇਰ wholesale nfl jerseys ਸਿੰਘ ਸੰਧੂ ਦਾ ਭਰਾ ਚੋਣ ਦਫ਼ਤਰ ਦਾ ਕਾਰਜ ਦੇਖ ਰਿਹਾ ਹੈ ਤੇ ਚੋਣ ਬੋਰਡ ਲਾਉਣੇ ਉਸ ਦੇ ਜ਼ਿੰਮੇ ਹੈ।  ਹਰਜਿੰਦਰ ਸਿੰਘ ਖੰਨਾ, ਪ੍ਰਭਜੀਤ ਸਿੰਘ ਜੀਤੀ ਸਮੇਤ ਹੋਰ ਉਮੀਦਵਾਰਾਂ ਦੇ ਪਰਿਵਾਰ ਵੀ ਚੋਣ ਮੈਦਾਨ ਵਿੱਚ ਕੁੱਦੇ ਹੋਏ ਹਨ।
ਪੰਥਕ ਸੇਵਾ ਦਲ ਦੇ ਹਰਸ਼ ਸਿੰਘ ਹੈਪੀ, ਪੰਜਾਬੀ ਬਾਗ਼ ਤੋਂ ਹਰਮਿੰਦਰ ਸਿੰਘ, ਹਰੀ ਨਗਰ ਤੋਂ ਜਸਦੀਪ ਸਿੰਘ ਦੇ ਪਰਿਵਾਰ ਦੇ ਮੈਂਬਰ ਕਾਰਜਸ਼ੀਲ ਹਨ।  ਇੱਕੋ ਔਰਤ ਉਮੀਦਵਾਰ ਪ੍ਰਿੰ. ਸੁਖਵਿੰਦਰ ਕੌਰ ਦਾ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਉਹਨਾਂ ਲਈ ਸੰਤਗੜ ਵਾਰਡ ਵਿੱਚ ਭੱਜ-ਨੱਠ ਕਰ ਰਹੇ ਹਨ।