ਕੈਪਟਨ ਵਲੋਂ ਆਪ ‘ਤੇ ਹਮਲਾ

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ “LES ਵਲੋਂ ਚੋਣ ਕਮਿਸ਼ਨ ਕੋਲ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਇਤਰਾਜ਼ ਜਤਾਇਆ ਹੈ ਤੇ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਤੋਂ ਲੈ ਕੇ ਇਸ ਦੇ ਹੇਠਲੇ ਪੱਧਰ ਦੇ ਕਾਡਰ ਵੱਲੋਂ ਅਤਿ ਪਾਗਲਪਣ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ‘ਆਪ’ ਬੇਵਕੂਫੀਆਂ ਭਰੀਆਂ ਹਰਕਤਾਂ ਵਿਧਾਨ ਸਭਾ ਚੋਣਾਂ ‘ਚ ਦਿਸਦੀ ਹਾਰ ਕਾਰਨ ਕਰ ਰਹੀ ਹੈ। ਕੈਪਟਨ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਦੇ ਹਰ ਛੋਟੇ-ਵੱਡੇ ਆਗੂ ਵੱਲੋਂ ਇੱਕ ਤੋਂ ਬਾਅਦ ਇੱਕ ਹੇਠਲੇ ਪੱਧਰ ਦੀਆਂ ਸ਼ਿਕਾਇਤਾਂ ਨਾਲ ਚੋਣ ਕਮਿਸ਼ਨ ਕੋਲ ਪਹੁੰਚ ਕਰਨਾ, ਸਾਫ ਤੌਰ ‘ਤੇ ਦਰਸਾਉਂਦਾ ਹੈ ਕਿ ਪਾਰਟੀ ਨਤੀਜਿਆਂ cheap oakleys ਦੇ ਐਲਾਨ ਤੋਂ ਪਹਿਲਾਂ ਆਪਣਾ ਚਿਹਰਾ ਬਚਾਉਣ ਲਈ ਜ਼ਮੀਨ ਤਿਆਰ ਕਰ ਰਹੀ ਹੈ।  ਕੈਪਟਨ ਨੇ ਮੰਗ ਕੀਤੀ ਹੈ ਕਿ ਨਿਆਂਪਾਲਿਕਾ ਦੀ ਹੀ ਤਰਾਂ ਚੋਣ ਕਮਿਸ਼ਨ oakley sunglasses sale ਦੇ ਨਿਯਮਾਂ ‘ਚ ਵੀ ਨਿਰਾਧਾਰ ਸ਼ਿਕਾਇਤਾਂ ਤੇ ਅਪੀਲ ਲਈ ਦੋਸ਼ੀ ਪਾਏ ਜਾਣ ਤੇ, ਸਿਆਸੀ ਪਾਰਟੀਆਂ ਤੇ ਉਮੀਦਵਾਰਾਂ oakley sunglasses sale ਨੂੰ ਸਜ਼ਾ ਦੇਣ ਦੀ ਤਜਵੀਜ਼ ਹੋਵੇ।
ਕੈਪਟਨ ਨੇ ਕਿਹਾ ਹੈ ਕਿ ਪੰਜਾਬ ‘ਚ ਮੁੱਖ ਵਿਰੋਧੀ ਪਾਰਟੀ ਹੋਣ ਕਰਕੇ ਕਾਂਗਰਸ ਦਾ ਸਨਮਾਨ ਵੀ ਦਾਅ ‘ਤੇ ਲੱਗਿਆ ਹੈ ਪਰ ਫਿਰ ਵੀ ਕਾਂਗਰਸ, ‘ਆਪ’ ਵਾਂਗ ਈ.ਵੀ.ਐਮਜ਼ ਦੀ ਸੁਰੱਖਿਆ ਉਪਰ ਸਵਾਲ ਚੁੱਕਣ nba jerseys sales ਵਰਗਾ ਹੰਗਾਮਾ ਨਹੀਂ ਕਰ ਰਹੀ। ਸਾਰਾ ਡਰਾਮਾ ਚੋਣਾਂ ‘ਚ ਹਾਰ ਦੀ ਹਾਲਤ ‘ਚ ਉਸ ਉਪਰ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਦਾ ਹਿੱਸਾ ਪ੍ਰਤੀਤ ਹੁੰਦਾ ਹੈ। ਇਸ ਨੂੰ ਹੁਣ ਤੋਂ ਕਰੀਬ ਤਿੰਨ ਹਫਤਿਆਂ ਬਾਅਦ ਰਸਮੀ ਤੌਰ ‘ਤੇ ਐਲਾਨ ਕਰ ਦਿੱਤਾ ਜਾਵੇਗਾ। ਉਹਨਾਂ ਨੇ ‘ਆਪ’ ਵੱਲੋਂ ਪਟਿਆਲਾ ‘ਚ ਕੁਝ ਪੁਰਾਣੇ ਈ.ਵੀ.ਐਮਜ਼ ਨੂੰ ਹਟਾਉਣ ਤੋਂ ਬਾਅਦ ਪਾਏ ਰੌਲੇ-ਰੱਪੇ cheap ray bans ਨੂੰ ਕੇਜਰੀਵਾਲ ਦੀ ਪਾਰਟੀ ਦੀ ਨੌਟੰਕੀ ਦਾ ਤਾਜ਼ਾ ਹਿੱਸਾ ਦੱਸਿਆ ਹੈ।