• Home »
  • ਖਬਰਾਂ
  • » ‘ਆਪ’ ਸਮਰਥਕ ਦੇ ਘਰ ਲੁਕੇ ਸਨ ਗੈਂਗਸਟਰ??

‘ਆਪ’ ਸਮਰਥਕ ਦੇ ਘਰ ਲੁਕੇ ਸਨ ਗੈਂਗਸਟਰ??

ਮਾਮਲਾ ਗੁਰਪ੍ਰੀਤ ਸੇਖੋਂ ਤੇ ਵਿੱਕੀ ਗੌਂਡਰ ਦਾ
-ਪੰਜਾਬੀਲੋਕ ਬਿਊਰੋ
ਢੁੱਡੀਕੇ ਦੇ ਐਨ ਆਰ ਆਈ ਕੁਲਤਾਰ ਸਿੰਘ ਗੋਲਡੀ ਦੇ ਘਰੋਂ ਐਤਵਾਰ ਨੂੰ ਨਾਭਾ ਜੇਲ ਭੰਨ ਕੇ ਭੱਜਿਆ ਗੈਂਗਸਟਰ ਗੁਰਪ੍ਰੀਤ ਸੇਖੋਂ ਸਾਥੀਆਂ ਸਣੇ ਗ੍ਰਿਫਤਾਰ ਕੀਤਾ ਸੀ, ਪੁਲਿਸ ਦੀ ਰੇਡ ਤੋਂ ਕੁਝ ਚਿਰ ਪਹਿਲਾਂ ਹੀ ਇਸ ਘਰੋਂ ਗੈਂਗਸਟਰ ਵਿੱਕੀ ਗੌਂਡਰ ਨਿਕਲ ਗਿਆ।
ਜਿਸ ਐਨ ਆਰ ਆਈ ਦਾ ਘਰ ਹੈ, ਉਹ ਆਮ ਆਦਮੀ ਪਾਰਟੀ ਦਾ ਸਮਰਥਕ ਦੱਸਿਆ ਜਾ ਰਿਹਾ ਹੈ the ਤੇ ਚੋਣ ਪ੍ਰਚਾਰ ਦੌਰਾਨ ਉਹ ਆਪ ਵਰਕਰਾਂ ਨਾਲ ਸਰਗਰਮ ਵੀ ਰਿਹਾ ਹੈ। ਉਸ ਦੇ ਘਰ ਕੰਮ cheap nfl jerseys ਕਰਨ ਵਾਲੇ ਬੰਗਾਲੀ ਨੌਕਰ ਨੇ ਦੱਸਿਆ ਹੈ ਕਿ ਜਿਹਨਾਂ ਨੂੰ ਪੁਲਿਸ ਫੜ ਕੇ ਲੈ ਗਈ, ਉਹ ਗੋਲਡੀ ਦੇ ਦੋਸਤ ਹਨ ਤੇ ਅਕਸਰ ਘਰੇ ਆਉਂਦੇ ਜਾਂਦੇ ਰਹਿੰਦੇ ਨੇ।
ਇਹ ਵੀ ਪਤਾ ਲੱਗਿਆ ਹੈ ਕਿ ਨਾਭਾ ਜੇਲ ਬਰੇਕ ਕਰਨ ਲਈ ਇਸਤੇਮਾਲ ਕੀਤਾ ਗਿਆ ਪੈਸਾ ਸਿੰਗਾਪੁਰ ਦੇ ਰੋਮੀ ਨੇ ਲਾਇਆ ਸੀ, ਜੇਲ ਤੋਂ ਫਰਾਰ ਹੋਣ ਤੋਂ ਬਾਅਦ ਰੋਮੀ ਸਭ ਨਾਲ ਸੰਪਰਕ ਵਿੱਚ cheap ray ban sungalsses ਸੀ, 27 ਚਾਈਨੀਜ਼ ਕ੍ਰੈਡਿਟ ਤੇ ਡੇਬਿਟ ਕਾਰਡਜ਼ ਨਾਲ ਫੜਿਆ ਗਿਆ ਰੋਮੀ ਨਾਭਾ ਜੇਲ ਵਿੱਚ ਇਹਨਾਂ ਗੈਂਗਸਟਰਜ਼ ਨੂੰ ਮਿਲਿਆ ਸੀ ਤੇ ਜ਼ਮਾਨਤ ‘ਤੇ ਰਿਹਾਅ ਹੋਣ ‘ਤੇ ਜੇਲ ਭੰਨਣ ਲਈ ਫੰਡ ਮੁਹੱਈਆ ਕਰਾਉਣ ਦੀ ਜ਼ਿਮੇਵਾਰੀ ਉਸ ਨੇ ਲਈ ਸੀ।
ਰੋਮੀ ਫਰਾਰ ਹੈ, ਉਸ ਦੀ ਗ੍ਰਿਫਤਾਰੀ ਲਈ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਜਾਣਾ ਹੈ। ਪੁਲਿਸ ਦਾਅਵਾ ਕਰ ਰਹੀ ਹੈ ਕਿ ਲੁਧਿਆਣਾ ਵਿੱਚ ਇਕ ਕਾਰੋਬਾਰੀ ਤੋਂ ਜੋ ਵਰਨਾ ਕਾਰ ਲੁੱਟੀ ਗਈ ਸੀ cheap jerseys china ਉਹ cheap jerseys ਕਾਰ ਵੀ ਸੇਖੋਂ ਤੋਂ ਬਰਾਮਦ ਹੋ ਗਈ ਹੈ, ਸੇਖੋਂ ਸਾਰੇ ਪਰਿਵਰਾ ਸਣੇ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ।
ਪੁਲਿਸ ਨਾਲ ਲੁਕਣ ਮਚਾਈਆਂ ਖੇਡਦਾ ਆ ਰਿਹਾ ਵਿੱਕੀ ਗੌਂਡਰ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਸਰਾਵਾਂ ਬੋਦਲਾਂ ਪਿੰਡ ਦਾ ਰਹਿਣ ਵਾਲਾ ਹੈ, ਡਿਸਕਸ ਥਰੋਅ ਦਾ ਨੈਸ਼ਨਲ ਲੈਵਲ ਦਾ ਖਿਡਾਰੀ ਰਿਹਾ, 3 ਗੋਲਡ ਤੇ ਦੋ ਸਿਲਵਰ ਮੈਡਲ ਜਿੱਤ ਚੁੱਕਿਆ, ਵਿੱਕੀ ਗੌਂਡਰ ਜਲੰਧਰ ਦੇ ਸਪੋਰਟਸ ਕਾਲਜ ਦਾ ਹੋਣਹਾਰ ਵਿਦਿਆਰਥੀ ਹੋਇਆ ਕਰਦਾ ਸੀ। ਸਾਲ 2015 ਵਿੱਚ ਸੁੱਖਾ ਕਾਹਲਵਾਂ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ Cheap Oakleys ਸੀ, ਦਸੰਬਰ 2015 ਵਿੱਚ ਫੜਿਆ ਗਿਆ ਸੀ ਪਹਿਲਾਂ ਰੋਪੜ ਜੇਲ ਵਿਚੋਂ ਭੱਜ ਗਿਆ ਸੀ ਹੁਣ ਨਾਭਾ ਜੇਲ ਵਿਚੋਂ ਫਰਾਰ ਹੈ।