• Home »
  • ਖਬਰਾਂ
  • » ਨਸ਼ੇ ਖਿਲਾਫ ਬਜ਼ੁਰਗ ਦੀ ਸਾਈਕਲ ਯਾਤਰਾ

ਨਸ਼ੇ ਖਿਲਾਫ ਬਜ਼ੁਰਗ ਦੀ ਸਾਈਕਲ ਯਾਤਰਾ

-ਪੰਜਾਬੀਲੋਕ ਬਿਊਰੋ
ਸੰਗਰੂਰ ਦੇ ਘਨੌਰੀ ਕਲਾਂ ਪਿੰਡ ਦੇ ਰਹਿਣ ਵਾਲੇ 70 ਸਾਲਾ ਅਮਰਜੀਤ ਸਿੰਘ ਨੇ ਪੰਜਾਬ ਵਿੱਚ ਫੈਲੇ ਨਸ਼ੇ ਨੂੰ ਲੈ ਕੇ ਸੰਗਰੂਰ ਤੋਂ ਦਿੱਲੀ ਦੇ ਗੁਰਦੁਆਰਾ ਸੀਸ ਗੰਜ ray ban outlet ਸਾਹਿਬ ਤੱਕ ਸਾਈਕਲ ਉੱਤੇ ਯਾਤਰਾ ਕੀਤੀ ਹੈ।  ਪੇਸ਼ੇ ਤੋਂ ਪਿੰਡ-ਪਿੰਡ ਸਾਈਕਲ ਉੱਤੇ ਦਰੀਆਂ ਵੇਚਣ ਵਾਲੇ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਨਸ਼ੇ ਕਾਰਨ ਪੰਜਾਬ ਦੀ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ। ਇਸੇ ਕਰਕੇ ਉਸ ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸਾਈਕਲ ਉੱਤੇ ਜਾ ਕੇ ਨਸ਼ੇ ਦੇ ਖ਼ਾਤਮੇ ਲਈ ਅਰਦਾਸ ਕਰਨ cheap ray ban sungalsses ਦਾ ਫ਼ੈਸਲਾ ਕੀਤਾ ਹੈ। ਦਿੱਲੀ ਤੱਕ ਦੇ ਸਫ਼ਰ ਵਿੱਚ cheap nfl jerseys ਅਮਰਜੀਤ ਸਿੰਘ ਦੀ ਦੇਖਭਾਲ ਲਈ ਪਿੰਡ ਦੇ ਕੁਝ ਨੌਜਵਾਨ ਵੱਖਰੇ ਤੌਰ ਉੱਤੇ ਆਪਣੇ ਵਾਹਨਾਂ ਰਾਹੀਂ ਉਹਨਾਂ ਦੇ ਨਾਲ ਜਾਣਗੇ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪੂਰੀ ਉਮਰ ਸਾਈਕਲ ਚਲਾਇਆ ਹੈ। ਇਸ ਕਰਕੇ ਉਹਨਾਂ ਪੰਜਾਬ ਦੇ ਭਲੇ ਲਈ ਉਹ ਦਿੱਲੀ ਵਿੱਚ ਅਰਦਾਸ ਵੀ ਸਾਈਕਲ ਉੱਤੇ ਕਰਨ ਦਾ ਫੈਸਲਾ ਲਿਆ।