• Home »
  • ਖਬਰਾਂ
  • » ਗ੍ਰਹਿ ਮੰਤਰਾਲੇ ਦੀ ਵੈਬਸਾਈਟ ਹੈਕ!!

ਗ੍ਰਹਿ ਮੰਤਰਾਲੇ ਦੀ ਵੈਬਸਾਈਟ ਹੈਕ!!

-ਪੰਜਾਬੀਲੋਕ ਬਿਊਰੋ
ਗ੍ਰਹਿ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ਹੈਕ ਹੋਣ ਤੋਂ ਬਾਅਦ ਸਰਕਾਰ ਨੇ ਇਸ ਨੂੰ ਅਸਥਾਈ ਸਮੇਂ ਲਈ ਬੰਦ oakley outlet ਕਰ ਦਿੱਤਾ cheap football jerseys ਹੈ। ਕੰਪਿਊਟਰ ਐਮਰਜੈਂਸੀ ਟੀਮ ਮਾਮਲੇ ਦਾ ਪਤਾ ਲਾਉਣ ਵਿੱਚ ਜੁੱਟ ਗਈ ਹੈ। Cheap Jordan Shoes  ਪਿਛਲੇ ਮਹੀਨੇ Ray Ban sale ਪਾਕਿਸਤਾਨ ਵਿੱਚੋਂ ਐਨਐਸਜੀ ਦੀ ਵੈੱਬਸਾਈਟ ਵੀ ਹੈਕ ਕੀਤੀ ਗਈ ਸੀ। ਇਸ ਵੈੱਬਸਾਈਟ ਉੱਤੇ ਭਾਰਤ ਵਿਰੋਧੀ ਟਿੱਪਣੀਆਂ ਲਿਖੀਆਂ ਗਈਆਂ ਸਨ।  ਪਿਛਲੇ ਚਾਰ ਸਾਲਾਂ ਦੌਰਾਨ ਕੇਂਦਰ ਸਰਕਾਰ ਦੇ ਵੱਖ-ਵੱਖ Cheap Jordans ਵਿਭਾਗਾਂ ਦੀਆਂ ਕਰੀਬ 700 ਵੈੱਬਸਾਈਟਾਂ ਹੈੱਕ ਹੋ ਚੁੱਕੀਆਂ ਹਨ।  ਇਸ ਮਾਮਲੇ ਵਿੱਚ ਹੁਣ from ਤੱਕ 8,348 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ।