• Home »
  • ਖਬਰਾਂ
  • » ਗੈਂਗਸਟਰ ਸੇਖੋਂ ਦਾ 18 ਤੱਕ ਰਿਮਾਂਡ

ਗੈਂਗਸਟਰ ਸੇਖੋਂ ਦਾ 18 ਤੱਕ ਰਿਮਾਂਡ

-ਪੰਜਾਬੀਲੋਕ ਬਿਊਰੋ
ਨਾਭਾ ਜੇਲ ਬਰੇਕ ਦੇ ਮੁੱਖ ਦੋਸ਼ੀ ਗੁਰਪ੍ਰੀਤ ਸੇਖੋਂ ਤੇ velvet ਉਸ ਦੇ 3 ਹੋਰ ਸਾਥੀਆਂ ਨੂੰ ਕੱਲ ਮੋਗਾ ਜ਼ਿਲੇ ਦੇ ਪਿੰਡ ਢੁਡੀਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ,ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਇਹਨਾਂ ਨੂੰ ਨਾਭਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੇ ਕਿ ਮਾਣਯੋਗ ਜੱਜ ਵੱਲੋਂ Àਹੁਨਾਂ ਨੂੰ 18 ਫਰਵਰੀ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।  ਇਸ ਤੋਂ ਇਲਾਵਾ ਹਰ 24 ਘੰਟੇ ਬਾਅਦ ਉਹਨਾਂ ਦਾ ਮੈਡੀਕਲ ਕਰਵਾਉਣ ਦੇ ਵੀ ਹੁਕਮ ਦਿੱਤੇ ਗਏ ਹਨ।  ਗੈਂਗਸਟਰ ਗੁਰਪ੍ਰੀਤ ਸੇਖੋਂ ਬੀਤੇ ਸਾਲ 27 ਨਵੰਬਰ ਨੂੰ ਸਾਥੀਆਂ ਸਮੇਤ ਨਾਭਾ ਦੀ ਮੈਕਸੀਮਮ cheap nfl jerseys shop ਸਿਕਓਰਿਟੀ ਜੇਲ ਤੋੜ ਕੇ Fake Ray Bans ਫਰਾਰ ਹੋ ਗਿਆ ਸੀ।  ਇਸ ray ban sunglasses ਮਾਮਲੇ ਵਿਚ ਪੁਲਸ ਨੇ ਜੇਲ ‘ਚੋਂ ਫਰਾਰ ਹੋਏ ਤਿੰਨ ਦੋਸ਼ੀਆਂ ਨੂੰ ਤਾਂ ਦਬੋਚ ਲਿਆ ਹੈ ਜਦਕਿ ਤਿੰਨ ਹੋਰ ਗੈਂਗਸਟਰ ਵਿੱਕੀ ਗੌਂਡਰ, ਅਮਨ ਢੋਟੀਆ ਅਤੇ ਖਾਲਿਸਤਾਨੀ ਕਾਰਕੁੰਨ Cheap Jordan Shoes ਕਸ਼ਮੀਰ ਸਿੰਘ ਨੂੰ ਅਜੇ ਵੀ ਪੁਲਸ ਗ੍ਰਿਫਤਾਰ nfl jerseys shop ਨਹੀਂ ਕਰ ਸਕੀ।