• Home »
  • ਖਬਰਾਂ
  • » ਦਿੱਲੀ ‘ਚ ਰਾਸ਼ਟਰਪਤੀ ਰਾਜ ਦੀਆਂ ਤਿਆਰੀਆਂ!!

ਦਿੱਲੀ ‘ਚ ਰਾਸ਼ਟਰਪਤੀ ਰਾਜ ਦੀਆਂ ਤਿਆਰੀਆਂ!!

-ਪੰਜਾਬੀਲੋਕ ਬਿਊਰੋ
ਦਿੱਲੀ ‘ਚ ਨਗਰ ਨਿਗਮ ਚੋਣ ਲੜਨ ਦਾ ਐਲਾਨ ਕਰ ਚੁੱਕੀ ਪ੍ਰਸ਼ਾਂਤ ਭੂਸ਼ਣ ਤੇ ਯੋਗੇਂਦਰ ਯਾਦਵ cheap nba jerseys ਦੀ ਪਾਰਟੀ ਨੇ ਰਾਮਲੀਲਾ ਮੈਦਾਨ ‘ਚ ਦਿੱਲੀ ਨਾਲ ਜੁੜੇ ਮੁੱਦਿਆਂ ‘ਤੇ ਕੇਂਦਰ, ਸੂਬਾ ਤੇ ਨਿਗਮ ਸਰਕਾਰਾਂ ਨੂੰ ਸਵਾਲ ਕੀਤਾ।  ਇਸ ਦੌਰਾਨ ਉਹਨਾਂ ਦੇ ਨਿਸ਼ਾਨੇ ‘ਤੇ ਜ਼ਿਆਦਾਤਰ ਦਿੱਲੀ Baratas Ray Ban ਦੇ ਮੁੱਖ ਮੰਤਰੀ ਤੇ ਪੁਰਾਣੇ ਸਾਥੀ ਅਰਵਿੰਦ ਕੇਜਰੀਵਾਲ ਹੀ ਰਹੇ।
ਸਵਰਾਜ ਅਭਿਆਨ ਦੀ ਰੈਲੀ ‘ਚ ਸੀਨੀਅਰ ਵਕੀਲ ਸ਼ਾਂਤੀ ਭੂਸ਼ਣ ਨੇ ਵੱਡਾ ਦਾਅਵਾ ਕੀਤਾ।  ਸ਼ਾਂਤੀ ਭੂਸ਼ਣ ਨੇ ਸੰਵਿਧਾਨ ਖਿਲਾਫ ਕੰਮ cheap oakleys ਕਰਨ ਦਾ ਇਲਜ਼ਾਮ ਲਾਉਂਦਿਆਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਇਸ ਸਾਲ ਦਿੱਲੀ ਸਰਕਾਰ ਨੂੰ ਹਟਾ ਕੇ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਸਕਦੀ ਹੈ। ਸ਼ਾਂਤੀ ਭੂਸ਼ਣ ਨੇ ਕਿਹਾ, ਇਹਨਾਂ ਨੇ ਦਿੱਲੀ ਦੇ ਸੰਵਿਧਾਨ ਨੂੰ ਸਮਝਿਆ ਹੀ ਨਹੀਂ, “ਸੰਵਿਧਾਨ ਦੇ ਖਿਲਾਫ ਕੰਮ ਕੀਤਾ।  ਕੇਂਦਰ ਨੇ ਇੱਕ ਜਾਂਚ ਕਮੇਟੀ ਬਣਾਈ ਸੀ, ਉਸ ਨੇ ਆਪਣੀ ਰਿਪੋਰਟ ‘ਚ ਕੇਂਦਰ ਨੂੰ ਦੱਸਿਆ ਹੈ।  ਦਿੱਲੀ ਸਰਕਾਰ ਕਹਿੰਦੀ ਹੈ ਕਿ ਸਾਨੂੰ ਪੂਰਾ ਅਧਿਕਾਰ Fake Oakleys ਹੈ, ਜਦਕਿ ਸੰਵਿਧਾਨ ਇਹਨਾਂ ਨੂੰ ਅਧਿਕਾਰ ਨਹੀਂ ਦਿੰਦਾ।  ਸੰਵਿਧਾਨ ‘ਚ ਲਿਖਿਆ ਹੈ ਕਿ ਜੇਕਰ ਕੋਈ ਸਰਕਾਰ ਸੰਵਿਧਾਨ ਖਿਲਾਫ ਕੰਮ ਕਰਦੀ ਹੈ ਤਾਂ ਉਸ ਨੂੰ ਹਟਾ ਕੇ ਰਾਸ਼ਟਰਪਤੀ ਸ਼ਾਸਨ ਲਾਇਆ ਜਾ Oakleys sunglasses Outlet ਸਕਦਾ ਹੈ। ”