• Home »
  • ਖਬਰਾਂ
  • » ਨਸ਼ਾ ਛੁਡਾਊ ਕੇਂਦਰ ਲਿਜਾਏ ਜਾ ਰਹੇ ਮੁੰਡੇ ਨੇ ਪਾਇਆ ਅਗਵਾ ਦਾ ਰੌਲਾ

ਨਸ਼ਾ ਛੁਡਾਊ ਕੇਂਦਰ ਲਿਜਾਏ ਜਾ ਰਹੇ ਮੁੰਡੇ ਨੇ ਪਾਇਆ ਅਗਵਾ ਦਾ ਰੌਲਾ

-ਪੰਜਾਬੀਲੋਕ ਬਿਊਰੋ
ਬਠਿੰਡਾ ਵਿੱਚ ਕੱਲ ਸ੍ਰੀ ਗੰਗਾਨਗਰ ਦੇ ਇਕ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਦੀ ਗੱਡੀ ਇਕ ਨੌਜਵਾਨ ਨੂੰ ਇਲਾਜ ਲਈ oakley sunglasses cheap ਲਿਜਾਣ ਆਈ, ਪੰਜ ਛੇ ਮੁਲਾਜ਼ਮ ਵੀ ਗੱਡੀ ਵਿੱਚ ਸਨ ਜੋ Cheap Jordans ਜ਼ੋਰ ਜ਼ਬਰਦਸਤੀ ਮੁੰਡੇ ਨੂੰ ਗੱਡੀ ਵਿੱਚ ਚੜਾ ਰਹੇ ਸਨ, ਤਾਂ ਮੁੰਡੇ ਨੇ ਅਗਵਾ ਦਾ ਰੌਲਾ ਪਾ ਦਿੱਤਾ, ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕਰ Gz ਦਿੱਤੀ, ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆਈ, ਪਤਾ ਲੱਗਿਆ ਕਿ ਪਰਿਵਾਰ ਦੇ ਕਹਿਣ ‘ਤੇ ਹੀ ਨਸ਼ਾ ਛੁਡਾਊ ਕੇਂਦਰ ਵਾਲੇ ਮੁੰਡੇ ਨੂੰ ਲਿਜਾ ਰਹੇ ਨੇ। ਇਲਾਕੇ ਵਿੱਚ ਚਰਚਾ ਹੈ ਕਿ ਇਥੇ ਕਈ ਪਰਿਵਾਰਾਂ ਨੇ ਆਪਣੇ ਬੱਚੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਲਈ ਭੇਜੇ ਜ਼ਰੂਰ ਨੇ, ਪਰ ਓਥੇ ਬੱਚੇ ਤਸ਼ੱਦਦ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਢੰਗ ਨਾਲ ਖਾਣਾ ਵੀ ਨਹੀਂ ਦਿੱਤਾ ਜਾਂਦਾ, ਕੁੱਟਮਾਰ ਵੀ ਕੀਤੀ cheap nfl jerseys shop ਜਾਂਦੀ ਹੈ, ਪਰ ਮਾਪੇ ਬੱਚਿਆਂ ਨੂੰ Wholesale NFL Jerseys ਨਸ਼ੇ ਦੀ ਦਲਦਲ ਵਿਚੋਂ ਕਿਸੇ ਵੀ ਤਰਾਂ ਕੱਢਣ ਲਈ ਇਹ ਸਭ ਬਰਦਾਸ਼ਤ ਕਰ ਰਹੇ ਨੇ।