• Home »
  • ਖਬਰਾਂ
  • » ਗੈਂਗਸਟਰ ਦੇ ਸ਼ੱਕ ‘ਚ ਮਾਰੇ ਗੱਭਰੂ ‘ਤੇ ਇਰਾਦਾ ਏ ਕਤਲ ਦਾ ਪਰਚਾ!!

ਗੈਂਗਸਟਰ ਦੇ ਸ਼ੱਕ ‘ਚ ਮਾਰੇ ਗੱਭਰੂ ‘ਤੇ ਇਰਾਦਾ ਏ ਕਤਲ ਦਾ ਪਰਚਾ!!

ਪੁਲਿਸ ਨੇ ਵਾਰ ਵਾਰ ਬਿਆਨ cheap jordans online ਬਦਲੇ
-ਪੰਜਾਬੀਲੋਕ ਬਿਊਰੋ
ਪੁਲਿਸ ਨੇ ਮਲੇਰਕੋਟਲਾ ਕੋਲ ਪੈਂਦੇ ਪਿੰਡ ਜਿੱਤਵਾਲ ਕਲਾਂ ਵਿੱਚ ਬੁੱਧਵਾਰ ਦੀ ਰਾਤ ਨੂੰ ਗੈਂਗਸਟਰ ਗਾਹੀਆ ਖਾਂ ਤੇ ਸਾਥੀਆਂ ਨੂੰ ਫੜਨ ਲਈ ਰੇਡ ਮਾਰੀ ਸੀ ਤੇ ਇਕ ਬੇਗੁਨਾਹ 22 ਸਾਲਾ ਬਿਕਰਮ ਸਿੰਘ ਉਰਫ ਬੌਬੀ ਦੀ ਜਾਨ ਲੈ ਲਈ ਸੀ, ਇਸ ਬਾਰੇ ਪੁਲਿਸ cheap China Jerseys ਦੇ ਵੱਖ ਵੱਖ ਬਿਆਨ ਆਏ, ਪਹਿਲਾਂ ਕਿਹਾ ਗਿਆ ਕਿ ਬੌਬੀ Albums ਪੁਲਿਸ ਤੇ ਗੈਂਗਸਟਰਜ਼ ਦੀ ਦੁਵੱਲੀ ਫਾਇਰਿੰਗ ਵਿੱਚ ਮਾਰਿਆ ਗਿਆ, ਫੇਰ ਕਿਹਾ ਗਿਆ ਕਿ ਬੌਬੀ ਵੀ ਗੈਂਗਸਟਰਜ਼ ਦਾ ਸਾਥੀ ਸੀ, ਗੈਂਗਵਾਰ ਵਿੱਚ ਮਾਰਿਆ ਗਿਆ। ਐਫ ਆਈ ਆਰ ਨਾਲ ਵੀ ਪੁਲਿਸ ray ban sunglasses ਦੇ ਬਿਆਨ ਰਲਦੇ ਨਹੀਂ.. ਕਿਹਾ ਗਿਆ ਕਿ ਪੁਲਿਸ ਤਾਂ ਜ਼ਖਮੀ ਬੌਬੀ ਨੂੰ ਹਸਪਤਾਲ ਲੈ ਕੇ ਗਈ, ਇਲਾਜ ਦੌਰਾਨ ਉਸ ਦੀ ਜਾਨ ਗਈ, ਪਰ ਸਰਕਾਰੀ ਹਸਪਤਾਲ ਦੇ ਐਸ ਐਮ ਓ ਡਾ ਗੁਰਸ਼ਰਨ cheap nfl jerseys ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਤਾਂ ਹਸਪਤਾਲ ਵਿੱਚ ਲਾਸ਼ ਹੀ ਆਈ ਸੀ।
ਪੁਲਿਸ Cheap Jordan Shoes ਨੇ ਮ੍ਰਿਤਕ ਬੌਬੀ ‘ਤੇ ਇਰਾਦਾ ਏ ਕਤਲ ਦਾ ਪਰਚਾ ਵੀ ਦਰਜ ਕਰ ਲਿਆ ਹੈ।
ਮੀਡੀਆ ਹਲਕੇ ਇਹ ਵੀ ਖਬਰ ਦੇ ਰਹੇ ਨੇ ਕਿ ਪੀੜਤ ਪਰਿਵਾਰ ਤੇ ਪੁਲਿਸ ਦਾ ਸਮਝੌਤਾ ਹੋ ਗਿਆ ਹੈ।