• Home »
  • ਖਬਰਾਂ
  • » ਬਾਦਲ ਸਰਕਾਰ ਹੀ ਆਊ ਲਾਓ ਸ਼ਰਤ 5-5 ਕਰੋੜ ਦੀ..

ਬਾਦਲ ਸਰਕਾਰ ਹੀ ਆਊ ਲਾਓ ਸ਼ਰਤ 5-5 ਕਰੋੜ ਦੀ..

-ਪੰਜਾਬੀਲੋਕ ਬਿਊਰੋ
ਫਰੀਦਕੋਟ ਦੇ ਪਿੰਡ ਗੋਲੇਆਲਾ ਦੀ ਪੱਤੀ ਘਣੀਆ ਦੇ ਜਰਮਨਜੀਤ ਸਿੰਘ cheap nfl jerseys ਨੇ ਇਸ ਵਾਰ ਵੀ ਅਕਾਲੀ ਭਾਜਪਾ ਸਰਕਾਰ ਆਉਣ ਦੇ ਹੱਕ ਵਿੱਚ ਪੰਜ ਕਰੋੜ ਦੀ ਸ਼ਰਤ ਦਾ ਸੱਦਾ ਦਿੱਤਾ ਹੈ, ਤੇ ਨਾਲ ਹੀ ਕਿਹਾ ਹੈ ਕਿ ਉਹਨਾਂ ਦੇ ਹਲਕੇ ਵਿਚੋਂ ਬੰਟੀ ਰੋਮਾਣਾ ਬਹੁਮਤ ਨਾਲ ਜਿੱਤੂ। ਜਰਮਨਜੀਤ ਨਾਮ ਦੇ ਨੌਜਵਾਨ ਨੇ ਕਿਹਾ ਹੈ ਕਿ ਉਸ ਕੋਲ ਪੰਜ ਕਰੋੜ ਦੀ ਪ੍ਰਾਪਰਟੀ cheap MLB Jerseys ਹੈ, ਤੇ ਗੱਠਜੋੜ ਸਰਕਾਰ ਦੀ ਵਾਪਸੀ ਦੇ ਮੁੱਦੇ ‘ਤੇ ਉਸ ਨਾਲ ਕੋਈ ਵੀ ਸ਼ਰਤ ਲਾ ਸਕਦਾ ਹੈ.,ਉਸ ਨੇ ਆਪਣਾ ਮੋਬਾਇਲ ਨੰਬਰ 99150-91098 ਵੀ ਸਾਂਝਾ ਕੀਤਾ ਹੈ ਤਾਂ ਜੋ ਉਸ ਦਾ ਚੈਂਲੇਜ ਕੋਈ ਵੀ ਸਵੀਕਾਰ ਕਰ ਸਕੇ।
ਇਕ ਹੋਰ ਸ਼ਖਸ ਦੀ ਸਚੱਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਵੀਡੀਓ ਵਾਇਰਲ ਹੋਈ ਹੈ ਜੋ ਓਥੇ ਅਰਦਾਸ ਕਰਦਾ ਹੈ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ Cheap Ray Ban Sunglasses ਬਰਬਾਦ ਕਰ ਦਿੱਤਾ ਹੈ, ਹੇ ਵਾਹਿਗੁਰੂ ਇਸ ਵਾਰ Cheap Ray Bans ਇਹ ਪਰਿਵਾਰ ਚੋਣਾਂ ਵਿੱਚ ਹਾਰ ਜਾਵੇ। ਜਿਸ ਵਕਤ hockey jerseys ਇਹ ਸ਼ਖਸ ਅਰਦਾਸ ਕਰ ਰਿਹਾ ਸੀ ਓਸ ਵਕਤ ਓਥੇ ਬਾਦਲ ਪਰਿਵਾਰ ਵੀ ਮੱਥਾ ਟੇਕਣ ਲਈ ਪੁੱਜਿਆ ਹੋਇਆ ਸੀ।
ਲੀਡਰਾਂ ਦੀ ਜਿੱਤ ਲਈ ਹਵਨ, ਅਰਦਾਸਾਂ, ਪਾਠ ਪੂਜਾ ਤਾਂ ਹੁੰਦੀਆਂ ਨੇ, ਪਰ ਹਕੂਮਤ ਦੀ ਹਾਰ ਲਈ ਆਮ ਬੰਦਾ ਜਦ ਇਉਂ ਗੁਰੂ ਦੇ ਦਰ ਤੇ ਜਾ ਕੇ ਅਰਦਾਸ ਕਰਨ ਨੂੰ ਮਜਬੂਰ ਹੋ ਜਾਊ.. ਉਹਦੀ ਹਾਲਾਤ ਤੇ ਦਰਦ ਨੂੰ ਸੌਖਿਆਂ ਸਮਝਿਆ ਜਾ ਸਕਦਾ ਹੈ..।