• Home »
  • ਖਬਰਾਂ
  • » ਤੇਜ ਬਹਾਦਰ ਨਾਲ ਪਤਨੀ ਨੂੰ ਮਿਲਣ ਦਿਓ-ਹਾਈਕੋਰਟ

ਤੇਜ ਬਹਾਦਰ ਨਾਲ ਪਤਨੀ ਨੂੰ ਮਿਲਣ ਦਿਓ-ਹਾਈਕੋਰਟ

ਅਸੀਂ ਕਿਹੜਾ ਬੰਦੀ ਬਣਾਇਆ-ਬੀ ਐਸ ਐਫ
-ਪੰਜਾਬੀਲੋਕ ਬਿਊਰੋ
ਸੋਸ਼ਲ ਮੀਡੀਆ ‘ਤੇ ਖ਼ਰਾਬ ਖਾਣੇ ਦੀ ਸ਼ਿਕਾਇਤ ਕਰਨ ਵਾਲੇ ਬੀ.ਐੱਸ.ਐਫ.ਦੇ Nazileri ਜਵਾਨ Cheap nba Jerseys ਤੇਜ ਬਹਾਦਰ ਦੀ ਪਤਨੀ ਨੇ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਪਾਈ ਹੈ ਕਿ ਉਸ ਦੇ ਪਤੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਬੰਦੀ ਬਣਾ ਕੇ ਰੱਖਿਆ nfl jerseys cheap ਗਿਆ ਹੈ, ਉਸ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ, ਇਸ ‘ਤੇ ਕੋਰਟ ਨੇ ਤੇਜ ਬਹਾਦਰ  ਨਾਲ ਉਸ ਦੀ ਪਤਨੀ ਨੂੰ ਮਿਲਣ ਦੀ ਇਜਾਜ਼ਤ ਦੇਣ ਲਈ ਕਿਹਾ ਹੈ।
ਇਸ ਮੁੱਦੇ ‘ਤੇ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਦਿਆਂ ਕਿਹਾ ਹੈ ਕਿ ਪੀ ਐਮ ਸਾਹਿਬ ਦੱਸੋ ਕਿ ਤੇਜ ਬਹਾਦਰ ਕਿੱਥੇ ਹੈ?
ਦੂਜੇ ਪਾਸੇ ਬੀ.ਐੱਸ.ਐਫ.ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੇਜ ਬਹਾਦਰ ਹਿਰਾਸਤ ‘ਚ ਨਹੀਂ ਹੈ। ਉਹ ਕਿਸੇ ਨੂੰ ਵੀ ਮਿਲ ਸਕਦਾ ਹੈ। ਸਰਕਾਰੀ ਸੂਤਰਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੇਜ ਬਹਾਦਰ ਦੇ ਫੇਸਬੁੱਕ ਅਕਾਊਂਟ ‘ਤੇ 17 ਫੀਸਦੀ ਦੋਸਤ ਪਾਕਿਸਤਾਨੀ ਹਨ, ਤੇ ਅਫਸਰ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਕਿ ਇਕ ਅਜਿਹਾ ਜਵਾਨ ਜੋ ਰਿਮੋਰਟ ਏਰੀਏ ਤੋਂ ਪੋਸਟ ਕਰ ਰਿਹਾ ਹੈ, ਉਸ ਦੇ ਫੇਸਬੁੱਕ ‘ਤੇ 3 ਹਜ਼ਾਰ ਦੋਸਤ ਹਨ। ਕਈ ਫਾਲੋਅਰਜ਼ oakley outlet ਕੈਨੇਡਾ, ਤਨਜਾਨੀਆ ਵਰਗੇ ਦੇਸ਼ਾਂ ਵਿੱਚ ਵੀ ਹਨ। ਇੰਟੈਲੀਜੈਂਸ ਏਜੰਸੀਆਂ ਤੇਜ ਬਹਾਦਰ ਦੇ ਅਕਾਊਂਟ ਫਰੋਲ ਰਹੀਆਂ cheap nba jerseys ਨੇ, ਜਿਹਨਾਂ ਦੀ ਗਿਣਤੀ 40 ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਚੋਂ 39 ਫਰਜ਼ੀ ਨੇ।