• Home »
  • ਖਬਰਾਂ
  • » ਆਰ ਐਸ ਐਸ ਦੀ ‘ਚਾਲ’-ਰਜਨੀਕਾਂਤ ਬਣਾਉਣ ਆਪਣੀ ਪਾਰਟੀ

ਆਰ ਐਸ ਐਸ ਦੀ ‘ਚਾਲ’-ਰਜਨੀਕਾਂਤ ਬਣਾਉਣ ਆਪਣੀ ਪਾਰਟੀ

-ਪੰਜਾਬੀਲੋਕ ਬਿਊਰੋ
ਤਾਮਿਲਨਾਡੂ ਦੀ ਸਿਆਸਤ ਵਿੱਚ ਜੈਲਲਿਤਾ ਦੀ ਸਿਆਸੀ ਵਿਰਾਸਤ ‘ਤੇ ਕਬਜ਼ੇ ਨੂੰ ਲੈ ਕੇ ਤਾਂ oakley sunglasses cheap ਭੂਚਾਲ ਆਇਆ ਹੀ ਹੈ,  ਇਕ ਹੋਰ ਤੂਫਾਨ ਸੰਕੇਤ ਦੇ ਰਿਹਾ ਹੈ, ਸੂਤਰਾਂ ਦਾ ਦਾਅਵਾ ਹੈ ਕਿ Oakleys Outlet ਬਾਲੀਵੁੱਡ ਤੇ ਤਾਮਿਲ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਰਜਨੀਕਾਂਤ ਆਪਣੀ ਪਾਰਟੀ ਦਾ ਗਠਨ ਕਰ ਸਕਦੇ ਹਨ। ਇਸ ਪਿੱਛੇ ਆਰ ਐਸ ਐਸ ਕੰਮ ਕਰ ਰਹੀ ਹੈ, ਆਰ ਐਸ ਐਸ ਦੇ  ਵਿਚਾਰਕ ਐਸ ਗੁਰੂਮੂਰਤੀ ਨੇ ਨਵੀਂ ਪਾਰਟੀ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਜੇ ਰਜਨੀਕਾਂਤ ਆਪਣੀ ਪਾਰਟੀ ਬਣਾਉਂਦੇ ਨੇ ਤਾਂ ਦੱਖਣ ਵਿੱਚ cheap nfl jerseys ਪੈਰ ਲਾਉਣ Cheap Oakleys ਲਈ ਕਾਹਲ਼ੀ ਭਾਜਪਾ ਰਜਨੀਕਾਂਤ ਦਾ ਸਮਰਥਨ ਕਰ ਸਕਦੀ ਹੈ, ਇਹ ਸਿਆਸੀ ਚਾਲ ਗੁਰੂਮੂਰਤੀ ਦੀ (2016) ਹੈ। ਪਰ ਅਮਿਤਾਭ ਬਚਨ ਨੇ ਰਜਨੀਕਾਂਤ ਨੂੰ ਸਿਆਸਤ ray ban sunglasses ਵਿੱਚ ਨਾ ਆਉਣ ਦੀ ਸਲਾਹ ਦਿੱਤੀ ਹੈ।