• Home »
  • ਖਬਰਾਂ
  • » ਰਾਹੁਲ ‘ਤੇ ਬਣੇ ਨੇ ਸਭ ਤੋਂ ਵੱਧ ਚੁਟਕਲੇ-ਮੋਦੀ

ਰਾਹੁਲ ‘ਤੇ ਬਣੇ ਨੇ ਸਭ ਤੋਂ ਵੱਧ ਚੁਟਕਲੇ-ਮੋਦੀ

ਜਬਰ ਜਿਨਾਹੀ ਮੇਰੇ ਤੋਂ ਰਹਿਮ ਦੀ ਭੀਖ ਮੰਗਦੇ ਸੀ-ਉਮਾ
-ਪੰਜਾਬੀਲੋਕ ਬਿਊਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫੇਰ ਰਾਹੁਲ ਗਾਂਧੀ ‘ਤੇ ਕਟਾਖਸ਼ ਕੀਤੇ। ਅੱਜ ਉੱਤਰ ਪ੍ਰਦੇਸ਼ ਦੇ ਬਿਜਨੌਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਇਕ ਨੇਤਾ ਦੀਆਂ ਹਰਕਤਾਂ ਬਹੁਤ ਬਚਕਾਨਾ ਹਨ।  ਪਾਰਟੀ ਦੇ ਨੇਤਾ ਵੀ ਉਹਨਾਂ ਦੀ ਗੱਲ ਨਹੀਂ ਸੁਣਦੇ।  ਮੋਦੀ ਨੇ ਕਿਹਾ ਕਿ ਗੂਗਲ ‘ਤੇ NFL Jerseys Cheap ਸਰਚ ਕਰੋ, ਇੰਨੇ ਚੁਟਕਲੇ ਕਿਸੇ ਹੋਰ ਨੇਤਾ ‘ਤੇ ਨਹੀਂ ਮਿਲਣਗੇ, ਜਿੰਨੇ ਕਾਂਗਰਸ ਦੇ ਇਕ ਨੇਤਾ ‘ਤੇ ਹਨ।  ਜਿਸ ਦਾ ਸੁਪਨਾ ਆਲੂ ਦੀ ਫੈਕਟਰੀ ਲਾਉਣ ਦਾ ਹੈ।
ਸਪਾ ਅਤੇ ਕਾਂਗਰਸ ਦੇ ਗੱਠਜੋੜ ‘ਤੇ ਨਿਸ਼ਾਨਾ ਵਿੰਨਦਿਆਂ ਮੋਦੀ ਨੇ ਕਿਹਾ ray ban sunglasses ਕਿ ਇਹ ਗੱਠਜੋੜ ਦੋ ਪਾਰਟੀਆਂ ਦਾ ਨਹੀਂ, ਬਲਕਿ ਦੋ ਖੇਮਿਆਂ ਦਾ ਹੈ।  ਪੀ. ਐੱਮ. ਨੇ ਕਿਹਾ ਕਿ ਇਕ ਖੇਮਾ ਸੈਫਈ ਦਾ ਹੈ ਤਾਂ ਦੂਜਾ ਦਿੱਲੀ ਦਾ।  ਉਹਨਾਂ ਮੁਲਾਇਮ ਸਿੰਘ ਯਾਦਵ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਇਸ ਖੇਮੇ ਦੇ ਮੁਖੀਆ ਨੇ Cheap NFL Jerseys ਬਲਾਤਕਾਰੀਆਂ ਨੂੰ ਮੁਆਫ ਕਰਨ ਦੀ ਗੱਲ ਕਹੀ ਹੈ। ਅਖਿਲੇਸ਼ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਮੁੱਖ bolsas ਮੰਤਰੀ ਅਖਿਲੇਸ਼ ਨੇ ਪੁਲਸ ਨੂੰ ਵਿਰੋਧੀਆਂ ਦੀ ਲਿਸਟ ਬਣਾਉਣ ਦੇ ਕੰਮ ‘ਤੇ ਲਗਾ ਦਿੱਤਾ। ਚੋਣ ਜਿੱਤਣ ਤੋਂ ਬਾਅਦ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਕਰਾਈ ਜਾਵੇਗੀ।  ਉਹਨਾਂ ਕਿਹਾ ਕਿ ਉੱਤਰ Fake Ray Bans ਪ੍ਰਦੇਸ਼ ਦੇ ਲੋਕਾਂ ਨੇ ਲੋਕ ਸਭਾ ਚੋਣਾਂ ‘ਚ ਮੈਨੂੰ ਤਾਕਤ ਦਿੱਤੀ ਅਤੇ ਇਹ ਚੋਣ ਵੀ ਉੱਤਰ ਪ੍ਰਦੇਸ਼ ‘ਚ ਬਦਲਾਅ ਲਿਆਵੇਗੀ।
ਕੇਂਦਰੀ ਮੰਤਰੀ ਉਮਾ ਭਾਰਤੀ ਵੀ ਇਹਨੀਂ cheap jordans online ਦਿਨੀਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ‘ਚ ਜੁਟੀ ਹੋਈ ਹੈ। ਇਕ ਰੈਲੀ ‘ਚ ਉਮਾ ਭਾਰਤੀ ਨੇ ਕਿਹਾ ਕਿ ਜਦੋਂ ਉਹ ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਸੀ ਤਾਂ ਜਬਰ ਜਿਨਾਹੀ ਉਹਨਾਂ ਕੋਲੋਂ ਰਹਿਮ ਦੀ ਭੀਖ ਮੰਗਦੇ ਸਨ। ਉਹਨਾਂ ਨੇ ਕਿਹਾ ਕਿ ਜਬਰ ਜਿਨਾਹੀਆਂ ‘ਤੇ ਜੁਲਮ ਉਸ ਵਕਤ ਤੱਕ ਕਰੋ ਜਦੋਂ ਤੱਕ ਉਹ ਰਹਿਮ ਦੀ ਭੀਖ ਨਾ ਮੰਗਣ ਲੱਗ ਪੈਣ।