• Home »
  • ਖਬਰਾਂ
  • » ਪ੍ਰਾਪਰਟੀ ਝਗੜੇ ‘ਚ ਗੈਂਗਸਟਰਾਂ ਤੋਂ ਕਰਵਾਇਆ ਹਮਲਾ

ਪ੍ਰਾਪਰਟੀ ਝਗੜੇ ‘ਚ ਗੈਂਗਸਟਰਾਂ ਤੋਂ ਕਰਵਾਇਆ ਹਮਲਾ

-ਪੰਜਾਬੀਲੋਕ ਬਿਊਰੋ
ਲੁਧਿਆਣਾ ਵਿੱਚ ਦੋ ਕਾਲੋਨਾਈਜ਼ਰਾਂ ਦਾ cheap fake oakleys ਇਕ ਪ੍ਰਾਪਰਟੀ ਨੂੰ ਲੈ ਕੇ ਝਗੜਾ ਹੈ, ਕੱਲ ਇਕ ਧੜੇ ਨੇ Cheap Ray Bans ਗੈਂਗਸਟਰ ਸੁੱਖਾ ਬਾੜੇਵਾਲੀਆਂ nba jerseys sales ਨੂੰ ਨਾਲ Cheap Jerseys From China ਲੈ ਕੇ ਦੂਜੇ ਧੜੇ ‘ਤੇ ਧਾਵਾ ਬੋਲ ਦਿੱਤਾ, ਗੱਡੀ ਦੀ ਭੰਨ ਤੋੜ ਕੀਤੀ, ਗੋਲੀਆਂ ਚਲਾਈਆਂ, ਇਕ ਵਿਅਕਤੀ ਜ਼ਖਮੀ ਹੋ ਗਿਆ, ਆਲੇ ਦੁਆਲੇ ਦੇ ਲੋਕਾਂ ਨੇ ਛੱਤਾਂ ਤੋਂ ਇੱਟਾਂ ਵਰਾ ਦਿੱਤੀਆਂ ਤਾਂ ਹਮਲਾਵਰ ਭੱਜ ਗਏ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਨੂੰ ਛੇਤੀ ਫੜਨ ਦਾ ਦਾਅਵਾ ਕੀਤਾ ਹੈ।
ਪਹਿਲਾਂ ਵੀ ਲੁਧਿਆਣਾ ਵਿੱਚ ਕਈ ਹਿੰਸਕ ਵਾਰਦਾਤਾਂ ਹੋਈਆਂ ਨੇ, ਜਿਹਨਾਂ ਦੇ ਦੋਸ਼ੀ ਹਾਲੇ ਤੱਕ de ਫੜੇ ਨਹੀਂ cheap nfl jerseys ਗਏ, ਲੋਕਾਂ ਵਿੱਚ ਦਹਿਸ਼ਤ ਹੈ।