• Home »
  • ਖਬਰਾਂ
  • » ਮੰਤਰੀ ਦੇ ਪੜਪੋਤੇ ਨੇ ਸੀ ਐਮ ਦੇ ਰਿਸ਼ਤੇਦਾਰ ਨੂੰ ਕਾਰ ਥੱਲੇ ਦਿੱਤਾ

ਮੰਤਰੀ ਦੇ ਪੜਪੋਤੇ ਨੇ ਸੀ ਐਮ ਦੇ ਰਿਸ਼ਤੇਦਾਰ ਨੂੰ ਕਾਰ ਥੱਲੇ ਦਿੱਤਾ

ਰੇਡ ਮਾਰਨ ਗਈ ਪੁਲਿਸ ‘ਤੇ ਛੱਡੇ ਕੁੱਤੇ
-ਪੰਜਾਬੀਲੋਕ ਬਿਊਰੋ
ਕੱਲ ਸਵੇਰੇ ਚੰਡੀਗੜ ਵਿੱਚ ਪੰਜਾਬ ਦੇ ਕੈਰੋਂ ਸਰਕਾਰ ਵਿੱਚ ਮੰਤਰੀ ਰਹੇ ਗਿਆਨ ਸਿੰਘ ਰਾਡੇਵਾਲਾ ਦੇ ਪੜਪੋਤੇ ਹਰਮਹਿਤਾਭ ਸਿੰਘ ਫਰਿਆਦ ਨੇ ਹਿਮਾਚਲ ਦੇ ਸੀ ਐਮ replica oakleys ਰਾਜਾ ਵੀਰਭੱਦਰ ਸਿੰਘ ਦੇ ਸਾਲੇ ਦੇ ਪੁੱਤ ਆਕਾਂਕਸ਼ ਨੂੰ ਆਪਣੀ ਬੀ ਐਮ ਡਬਲਿਯੂ ਕਾਰ ਹੇਠ ਕੁਚਲ Fake Ray Bans ਦਿੱਤਾ, ਆਕਾਂਕਸ਼ ਦੇ ਸਿਰ, ਪੈਰ, ‘ਤੇ ਗੰਭੀਰ ਸੱਟਾਂ ਵੱਜੀਆਂ ਨੇ, ਉਹ ਪੀ ਜੀ ਆਈ ਦਾਖਲ ਹੈ, ਝਗੜਾ ਕਿਸੇ ਹੋਰ ਦਾ ਸੀ ਆਕਾਂਕਸ਼ ਤਾਂ ਬਚਾਅ ਕਰਦਾ ਹੀ ਫਸ ਗਿਆ।
ਮਾਮਲੇ ਵਿੱਚ ਜਦ ਪੁਲਿਸ ਨੇ ਲੁਧਿਆਣਾ ਰੋਡ ‘ਤੇ ਹਰਮਹਿਤਾਭ ਸਿੰਘ Cheap Football Jerseys ਫਰਿਆਦ ਦੇ ਫਾਰਮ ਹਾਊਸ ‘ਤੇ ਰੇਡ ਕੀਤੀ ਤਾਂ ਪਹਿਲਾਂ ਦਰਵਾਜ਼ਾ ਨਾ ਖੋਲਿਆ, ਫੇਰ ਤਿੰਨ ਕੁੱਤੇ ਪੁਲਿਸ Duitsland ‘ਤੇ ਛੱਡ ਦਿੱਤੇ fake oakleys ਗਏ, ਜਿਹਨਾਂ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਵੱਢ ਲਿਆ, ਪੁਲਿਸ ਨੇ ਸਖਤੀ ਕੀਤੀ ਤਾਂ ਕੁੱਤੇ ਕਾਬੂ ਕੀਤੇ, ਪਰ ਮੁਲਜ਼ਮ wholesale football jerseys ਕਾਬੂ ਨਹੀਂ ਆਏ।