• Home »
  • ਖਬਰਾਂ
  • » ਈ ਵੀ ਐਮਜ਼ ਦੀ ਰਾਖੀ ਲਈ ਆਪ ਗਈ ਕੋਰਟ

ਈ ਵੀ ਐਮਜ਼ ਦੀ ਰਾਖੀ ਲਈ ਆਪ ਗਈ ਕੋਰਟ

-ਪੰਜਾਬੀਲੋਕ ਬਿਊਰੋ
ਆਪ ਨੇ ਈ ਵੀ ਐਮਜ਼ ਦੀ ਹਿਫਾਜ਼ਤ ਦੀ ਸੁਰੱਖਿਆ ਦੇ ਆਦੇਸ਼ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਹਾਈਕੋਰਟ discount football jerseys ਵਿੱਚ ਪਟੀਸ਼ਨ ਪਾ ਦਿੱਤੀ ਹੈ। ਕਿਹਾ ਗਿਆ ਹੈ ਕਿ ਸੱਤਾਧਾਰੀ ਧਿਰ ਈ ਵੀ ਐਮਜ਼ ਨਾਲ ਛੇੜਛਾੜ ਕਰ ਸਕਦੀ ਹੈ। ਪਟੀਸ਼ਨਕਰਤਾ ਨੇ ਜਲੰਧਰ ਹਲਕੇ ਦਾ ਹਵਾਲਾ ਦਿੱਤਾ ਹੈ, ਜਿੱਥੇ ray ban sunglasses ਪਟਵਾਰਖਾਨੇ ਦੀ ਇਮਾਰਤ ਵਿੱਚ ਈ ਵੀ ਐਮ ਰੱਖੀ ਹੋਈ ਹੈ, oakley sunglasses cheap ਨੇੜੇ ਹੀ ਕਿ ਸਕੂਲ ਤੇ repatriados ਇਕ ਹੋਰ ਇਮਾਰਤ ਹੈ, ਜਿਸ ਜ਼ਰੀਏ ਕੋਈ ਵੀ ਅੰਦਰ ਆ ਜਾ ਸਕਦਾ ਹੈ, ਇਹੋ ਜਿਹਾ ਹਾਲ ਫਿਲੌਰ, ਸ਼ਾਹਕੋਟ, ਤਰਨਤਾਰਨ ਵਿੱਚ ਵੀ ਹੈ, ਇਸ ‘ਤੇ ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਦੇ ਆਦੇਸ਼ ਦਿੱਤੇ ਨੇ।