• Home »
  • ਖਬਰਾਂ
  • » ਇੰਜ. ਦੀ ਵਿਦਿਆਰਥਣ ਫੀਸ ਲਈ ਕਰਨ ਲੱਗੀ ਨਸ਼ਾ ਤਸਕਰੀ

ਇੰਜ. ਦੀ ਵਿਦਿਆਰਥਣ ਫੀਸ ਲਈ ਕਰਨ ਲੱਗੀ ਨਸ਼ਾ ਤਸਕਰੀ

-ਪੰਜਾਬੀਲੋਕ ਬਿਊਰੋ
ਲੁਧਿਆਣਾ ਜ਼ਿਲੇ ਦੇ ਤਲਵੰਡੀ ਪਿੰਡ ਵਿੱਚ ਇਕ ਇੰਜੀਨੀਅਰਿੰਗ ਦੀ ਵਿਦਿਆਰਥਣ ਹੈਰੋਇਨ ਦੀ ਤਸਕਰੀ ਦੇ ਦੋਸ਼ ਵਿੱਚ ਫੜੀ ਗਈ। ਮੁਲਜ਼ਮ ਕੁੜੀ Ray Ban Outlet ਨੇ Baratas Replicas Ray Ban ਦੱਸਿਆ ਕਿ ਉਹ ਕਾਲਜ ਦੀ ਫੀਸ ਭਰਨ ਤੇ ਪਰਿਵਾਰ ਦਾ ਗੁਜ਼ਰ NFL Jerseys China ਬਸਰ ਕਰਨ replica oakleys ਲਈ ਤਸਕਰੀ ਦੇ ਰਾਹੇ Environment? ਪੈ ਗਈ। ਕੁਝ ਚਿਰ ਪਹਿਲਾਂ ਉਸ ਦੇ ਪਿਤਾ ਦੀ ਨਸ਼ੇ ਕਰਕੇ ਮੌਤ ਹੋ ਚੁੱਕੀ ਹੈ, ਤਿੰਨ ਛੋਟੇ ਭੈਣ ਭਰਾ ਹਨ, ਪਿਤਾ ਦੀ Cheap NFL Authentic Jerseys ਮੌਤ ਤੋਂ ਬਾਅਦ ਮਾਂ ਵੀ ਤਸਕਰੀ ਕਰਨ ਲੱਗੀ ਸੀ, ਤੇ ਉਸੇ ਨੂੰ ਦੇਖ ਕੇ ਉਹੀ ਵੀ ਇਸੇ ਰਾਹ ਪੈ ਗਈ। ਉਸ ਕੋਲੋਂ ਪੁਲਿਸ ਨੇ 25 ਲੱਖ ਰੁਪੇ ਦੀ ਕੀਮਤ ਦੀ 50 ਗ੍ਰਾਮ ਹੈਰੋਇਨ ਫੜੀ ਹੈ।

Tags: