ਜ਼ਮੀਨੀ ਝਗੜੇ ‘ਚ ਕਿਸਾਨ ਦਾ ਕਤਲ

-ਪੰਜਾਬੀਲੋਕ cheap jordan shoes ਬਿਊਰੋ
ਮਾਛੀਵਾੜਾ ਕੋਲ ਪੈਂਦੇ ਪਿੰਡ ਸਹਿਜੋ ਮਾਜਰਾ ਵਿੱਚ ਠੇਕੇ ‘ਤੇ ਲਈ ਜ਼ਮੀਨ ਸਮੇਂ ਸਿਰ ਖਾਲੀ ਨਾ ਕਰਨ ‘ਤੇ 60 ਸਾਲਾ ਕਿਸਾਨ ਦਾ ਕਤਲ ਕਰ ਦਿੱਤਾ ਗਿਆ। ਹੇਡੀਆਂ ਪਿੰਡ ਦੇ ਬਲਦੇਵ ਸਿੰਘ ਨੇ ਸਹਿਜੋ ਮਾਜਰਾ ਦੇ ਪਰਦਾਪ ਸਿੰਘ ਦੀ 4 ਏਕੜ ਜ਼ਮੀਨ ਠੇਕੇ ‘ਤੇ ਲਈ ਸੀ, ਜਿਸ ਵਿੱਚ ਆਲੂ ਬੀਜੇ ਸਨ, ਤੇ ਆਲੂਆਂ ਦੀ ਪੁਟਾਈ ਤੋਂ ਬਾਅਦ ਜ਼ਮੀਨ ਖਾਲੀ ਕਰਨੀ ਸੀ, ਪਰ ਸਿ ਵਾਰ ਮੀਂਹ ਪੈਣ ਕਰਕ ਆਲੂ ਦੀ ਪੁਟਾਈ ਪੱਛੜ ਗਈ, ਜਿਸ ‘ਤੇ ਜ਼ਮੀਨ ਦਾ ਮਾਲਕ ਔਖਾ ਹੋ Fake Ray Bans ਰਿਹਾ ਸੀ, ਪੰਚਾਇਤ ਹੋਈ ਤੇ ਫੈਸਲਾ ਹੋਇਆ ਕਿ 6 ਫਰਵਰੀ ਤੱਕ ਖੇਤ ਖਾਲੀ ਕਰੇ ਮਾਲਕ ਨੂੰ ਦਿੱਤਾ ਜਾਵੇਗਾ, NFL Jerseys China ਪਰ ਦੁਬਾਰਾ ਫੇਰ ਮੀਂਹ ਪੈਣ ਨਾਲ ਕੁਝ ਪਟਾਈ ਰਹਿ ਗਈ, ray ban sale ਕੱਲ ਜਦ ਕਾਸ਼ਤਕਾਰ ਬਲਦੇਵ ਸਿੰਘ ਆਪਣੇ ਪੁੱਤਰ ਤੇ ਕੁਝ ਕਾਮਿਆਂ ਨਾਲ ਬਾਕੀ ਾਲੂ ਪੁੱਟਣ ਵਿੱਚ ਮਸਰੂਫ ਸੀ ਤਾਂ ਜ਼ਮੀਨ ਦਾ ਮਾਲਕ ਓਥੇ ਜਾ ਪੁੱਜਿਆ, ਬਲਦੇਵ ਸਿੰਘ ਨਾਲ ਝਗੜਾ ਕੀਤਾ, ਕੁੱਟਮਾਰ ਕੀਤੀ, ਬਲਦੇਵ ਸਿੰਘ ਦੇ Cheap Jerseys ਸਿਰ ਵਿੱਚ ਸੋਟੀਆਂ ਮਾਰੀਆਂ, This ਉਸ ਦੀ ਥਾਏਂ ਮੌਤ ਹੋ ਗਈ ਤੇ ਉਸ ਦਾ ਪੁੱਤਰ ਜ਼ਖਮੀ ਹੋ ਗਿਆ। ਮੁਲਜ਼ਮ ਫਰਾਰ ਹਨ।