• Home »
  • ਖਬਰਾਂ
  • » ਟਾਈਟਲਰ ਦੇ ਲਾਈ ਡਿਟੈਕਟਰ ਟੈਸਟ ਦੀ ਮੰਗੀ ਇਜਾਜ਼ਤ

ਟਾਈਟਲਰ ਦੇ ਲਾਈ ਡਿਟੈਕਟਰ ਟੈਸਟ ਦੀ ਮੰਗੀ ਇਜਾਜ਼ਤ

-ਪੰਜਾਬੀਲੋਕ ਬਿਊਰੋ
ਸੀ.ਬੀ.ਆਈ.ਨੇ 1984 ਸਿੱਖ ਕਤਲੇਆਮ ਦੇ ਮੁਲਜ਼ਮ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਦੇ ਲਾਈ ਡਿਟੈਕਟਰ ਟੈੱਸਟ ਦੀ ਆਗਿਆ ਮੰਗੀ ਹੈ, ਇਸ Cheap Jerseys ਸੰਬੰਧੀ ਕੋਰਟ ਵਿੱਚ ਅਰਜ਼ੀ ਪਾਈ ਹੈ, ਦਿੱਲੀ ਦੀ ਇੱਕ ਅਦਾਲਤ ਨੇ la ਇਸ ਅਰਜ਼ੀ ‘ਤੇ ਅਗੀਲ ਕਾਰਵਾਈ ਦਾ ਫੈਸਲਾ ਲੈਣ ਤੋਂ ਪਹਿਲਾਂ ਟਾਈਟਲਰ nfl jerseys cheap ਨੂੰ ਕੱਲ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ wholesale football jerseys china ਹੈ.