ਰਾਹੁਲ ਨੇ ਉਡਾਇਆ ਮੋਦੀ ਦਾ ਮਜ਼ਾਕ

-ਪੰਜਾਬੀਲੋਕ ਬਿਊਰੋ
ਯੂ.ਪੀ. ਵਿਧਾਨ ਸਬਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਵਾਸਤੇ ਚੋਣ ਪ੍ਰਚਾਰ ਅੱਜ ਬੰਦ ਹੋ ਗਿਆ ਹੈ, ਪਰ ਇਥੇ ਸਿਆਸੀ ਪਾਰਾ ਸਿਖਰ ‘ਤੇ ਹੈ। Ray Ban Outlet  ਵਿਰੋਧੀਆਂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ। ਅਲੀਗੜ ਦੀ ਰੈਲੀ ‘ਚ ਰਾਹੁਲ ਨੇ ਪੀ.ਐਮ. ਮੋਦੀ ਦਾ ਮਜ਼ਾਕ ਉਡਾਇਆ। ‘ਮਿੱਤਰੋ’ ਵਾਲੇ ਅੰਦਾਜ਼ ‘ਚ ਉਹਨਾਂ ਮੋਦੀ ਦੀ ਨਕਲ ਕੀਤੀ ਤੇ wholesale nfl jerseys ਉਹਨਾਂ ਦੇ ਹਾਸੇ ‘ਤੇ ਨਿਸ਼ਾਨਾ nfl jerseys china ਸਾਧਿਆ।  ਸਵੱਛਤਾ ਅਭਿਆਨ ‘ਤੇ ਨਿਸ਼ਾਨਾ ਲਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਪੀ.ਐਮ. ਨੇ ਕਿਹਾ ਹੋਵੇਗਾ ਕਿ ਸਾਡਾ ਹਿੰਦੁਸਤਾਨ ਗੰਦਾ ਹੈ।
ਰਾਹੁਲ ਨੇ ਕਿਹਾ ਕਿ ਮੋਦੀ ਨੇ ਪੂਰੇ ਦੇਸ਼ ਨੂੰ ਝਾੜੂ ਫੜਾ ਦਿੱਤਾ ਤੇ ਕਿਹਾ ਸਫਾਈ ਕਰੋ।  ਪਤਾ ਨਹੀਂ ਕਿੱਥੋਂ ਉਹਨਾਂ ਨੂੰ ਆਈਡੀਆ ਆਉਂਦਾ ਹੈ।
8 ਨਵੰਬਰ ਦੀ ਘਟਨਾ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ‘ਪੀ ਐਮ ਮੋਦੀ ਕਹਿੰਦੇ ਹਨ ਕਿ ਤੁਹਾਡੀ ਜੇਬ ‘ਚ ਜੋ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਹੈ, ਇਮਾਨਦਾਰੀ ਦਾ ਪੈਸਾ ਹੈ, ਉਹ ਕਾਗਜ਼ ਹੈ ਕਾਗਜ਼….. ਹਾ… Less ਹਾ… ਹਾ….. ਹੱਸਦੇ ਹੋਏ ਸਾਡਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਤੁਹਾਡੀ ਕਮਾਈ ਹੁਣ ਕਾਗਜ਼ ਹੋ ਗਈ ਹੈ। ‘ ਨੋਟਬੰਦੀ ‘ਤੇ ਨਿਸ਼ਾਨਾ ਲਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੀ.ਐਮ. ਨੇ ਪੂਰੇ ਦੇਸ਼ ਨੂੰ ਲਾਈਨਾਂ ‘ਚ ਖੜਾ ਕਰ ਦਿੱਤਾ, ਇਹਨਾਂ ਲਾਈਨਾਂ ‘ਚ ਕੋਈ ਵੀ ਕਾਲੇ ਧਨ ਵਾਲਾ ਨਹੀਂ ਸੀ। ਇਸ ਬਾਰੇ ਪੀ ਐਮ ਸਾਹਿਬ ਕੁਝ ਬੋਲਦੇ ਵੀ ਨਹੀਂ।