• Home »
  • ਖਬਰਾਂ
  • » ਲੋਕਾਂ ਵਲੋਂ ਕਾਬੂ ਕੀਤੀਆਂ ਚੋਰਨੀਆਂ ਪੁਲਿਸ ਨੇ ਥਾਣੇ ਲਿਜਾ ਕੇ ਛੱਡੀਆਂ

ਲੋਕਾਂ ਵਲੋਂ ਕਾਬੂ ਕੀਤੀਆਂ ਚੋਰਨੀਆਂ ਪੁਲਿਸ ਨੇ ਥਾਣੇ ਲਿਜਾ ਕੇ ਛੱਡੀਆਂ

-ਪੰਜਾਬੀਲੋਕ ਬਿਊਰੋ
ਜਗਰਾਉਂ ਵਿੱਚ ਪੁਲਿਸ ਨੇ ਲੋਕਾਂ ਵਲੋਂ ਕਾਬੂ ਕੀਤੀਆਂ ਚੋਰਨੀਆਂ ਥਾਣੇ ਲਿਜਾ ਕੇ ਛੱਡ ਦਿੱਤੀਆਂ।
ਕੱਲ ਸ਼ਹਿਰ ਵਿੱਚ ਦੋ  ਐਨ ਆਰ ਆਈ ਮਹਿਲਾਵਾਂ ਨੂੰ ਵੱਖ ਵੱਖ ਦੁਕਾਨਾਂ ਵਿੱਚ ਗੱਲੀਂ ਲਾ ਕੇ  ਮਹਿਲਾ ਲੁਟੇਰਾ ਗਿਰੋਹ ਦੀਆਂ ਚਾਰ ਬੀਬੀਆਂ ਨੇ ਉਹਨਾਂ ਦੇ ਪਰਸ ਕੱਢ ਲਏ। ਇਕ ਐਨ ਆਰ ਆਈ ਮਹਿਲਾ ਨੂੰ ਪਤਾ ਲੱਗ ਲਿਆ ਤੇ ਉਸ ਨੇ ਰੌਲਾ ਪਾ Cheap Ray Bans ਦਿੱਤਾ, ਭੱਜੀਆਂ wholesale football jerseys china ਜਾਂਦੀਆਂ ਚੋਰਨੀਆਂ ਲੋਕਾਂ ਨੇ ਕਾਬੂ ਕਰ ਲਈਆਂ ਤੇ ਪੁਲਿਸ ਦੇ ਹਵਾਲੇ ਕਰ ਦਿੱਤੀਆਂ, ਪਰ ਆਂਹਦੇ ਪੁਲਿਸ ਜੀ ਨੇ ਥਾਣੇ ਲਿਜਾ ਕੇ ਛੱਡ ਦਿੱਤੀਆਂ ਤੇ ਐਨ ਆਰ ਆਈ ਮਹਿਲਾਵਾਂ Kevelaerer ਤੋਂ ਲਿਖਵਾ NFL Jerseys China ਲਿਆ ਕਿ ਉਹਨਾਂ ਦਾ ਸਾਰਾ ਸਮਾਨ ਮਿਲ ਗਿਆ ਹੈ ਤੇ ਉਹ ਕਾਰਵਾਈ ਨਹੀਂ ਕਰਨੀ ਚਾਹੁੰਦੀਆਂ।
ਜਨਤਾ ਵਿੱਚ ਰੋਸ ਹੈ, ਪਰ ਪੁਲਿਸ ਖਾਮੋਸ਼ ਹੈ।