• Home »
  • ਖਬਰਾਂ
  • » ਕੇਂਦਰੀ ਮੰਤਰੀ ਵੋਟਾਂ ਮੰਗ ਰਿਹਾ ਸੀ, ਉਮੀਦਵਾਰ ਮਾਰ ਰਿਹਾ ਸੀ ਘਰਾੜੇ

ਕੇਂਦਰੀ ਮੰਤਰੀ ਵੋਟਾਂ ਮੰਗ ਰਿਹਾ ਸੀ, ਉਮੀਦਵਾਰ ਮਾਰ ਰਿਹਾ ਸੀ ਘਰਾੜੇ

-ਪੰਜਾਬੀਲੋਕ ਬਿਊਰੋ
ਯੂ ਪੀ ਦੇ ਦੇਵਰੀਆ ਵਿੱਚ ਪਾਰਟੀ ਉਮੀਦਵਾਰ ਜੈਨਾਥ ਕੁਸ਼ਵਾਹਾ wholesale jerseys ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ oakley sunglasses sale ਕਰਦਿਆਂ ਕੇਂਦਰੀ ਮੰਤਰੀ ਕਲਰਾਜ ਮਿਸ਼ਰਾ ਦੇਵਰੀਆ ਉਚੇਚਾ ਹਾਜ਼ਰ ਹੋਏ, ਜਦ ਉਹ ਮੰਚ ਤੋਂ ਪਾਰਟੀ ਉਮੀਦਵਾਰ ਜੈਨਾਥ cheap nba jerseys ਲਈ ਵੋਟਾਂ ਮੰਗ ਰਹੇ ਸਨ ਤਾਂ ਮੰਚ ‘ਤੇ ਜੈਨਾਥ ਜੀ ਘਰਾੜੇ ਮਾਰ ਰਹੇ ਸਨ, ਸਾਰਾ ਵਾਕਿਆ ਕੈਮਰਿਆਂ ਵਿੱਚ ਕੈਦ ਹੋ ਗਿਆ ਤੇ ਵੱਖ ਵੱਖ ਚੈਨਲਾਂ ਨੇ ਜ਼ੋਰਸ਼ੋਰ ਨਾਲ wholesale jerseys ਪ੍ਰਸਾਰਤ ਵੀ ਕੀਤਾ, ਵਿਰੋਧੀ ਵਿਅੰਗ ਕਰ ਰਹੇ ਨੇ ਕਿ cheap fake oakleys ਜਿਹੜਾ ਪਹਿਲਾਂ ਈ ਸੁੱਤਾ ਪਿਐ, ਉਹ ਜਿੱਤ ਕੇ ਲੋਕਾਂ ਦਾ ਸਵਾਰੂ ਕੀ??

Tags: