• Home »
  • ਖਬਰਾਂ
  • » ਡਾ ਮਨਮੋਹਨ ਤੇ ਭਗਵੰਤ ਨੂੰ ਟਿੱਚਰਾਂ ਕਰਕੇ ਫਸੇ ਮੋਦੀ

ਡਾ ਮਨਮੋਹਨ ਤੇ ਭਗਵੰਤ ਨੂੰ ਟਿੱਚਰਾਂ ਕਰਕੇ ਫਸੇ ਮੋਦੀ

-ਪੰਜਾਬੀਲੋਕ ਬਿਊਰੋ
ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ Walkthrough ਮੋਦੀ ਨੇ ਸੰਸਦ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਟਿੱਚਰਾਂ ਕੀਤੀਆਂ ਸਨ, ਜਿਹਨਾਂ ਨੂੰ ਲੈ ਕੇ ਉਹ ਹਰ ਪਾਸੇ ਅਲੋਚਨਾ wholesale football jerseys ਦਾ ਸ਼ਿਕਾਰ ਹੋ ਰਹੇ ਨੇ। ਖਾਸ cheap football jerseys ਕਰਕੇ ਸੋਸ਼ਲ ਮੀਡੀਆ ‘ਤੇ ਇਹ ਗੱਲ ਚਰਚਾ ਦੀ ਵਿਸ਼ਾ ਬਣੀ ਹੋਈ ਹੈ ਕਿ ਕੀ ਪ੍ਰਧਾਨ ਮੰਤਰੀ ਨੂੰ ਅਜਿਹੀਆਂ ਟਿੱਪਣੀਆਂ ਸੋਭਦੀਆਂ ਹਨ?
ਭਗਵੰਤ ਮਾਨ ਨੇ ਮੋਦੀ ਦੀ ਸ਼ਿਕਾਇਤ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਕੋਲ ਕੀਤੀ ਹੈ। ਤੇ ਇਹ ਵੀ ਕਿਹਾ ਹੈ ਕਿ ਮੈਂ ਮੋਦੀ ਵਾਂਗ ਲੋਕਾਂ ਦਾ ਖੂਨ ਨਹੀਂ ਪੀਂਦਾ, ਜਿਵੇਂ ਕਿ nba jerseys sales ਉਹਨਾਂ ਨੇ ਗੁਜਰਾਤ ਵਿੱਚ Baratas Ray Ban ਪੀਤਾ ਸੀ। ਡਾ ਮਨਮੋਹਨ ਨੂੰ ਰੇਨਕੋਟ ਪਾ ਕੇ ਨਹਾਉਣ ਦੀ ਕਲਾ ਦਾ ਮਾਹਿਰ ਕਹਿਣ ‘ਤੇ ਕਾਂਗਰਸ ਨੇ ਮੋਦੀ ਖਿਲਾਫ ਮੋਰਚਾ ਖੋਲਦਿਆਂ ਮਾਫੀ ਮੰਗਣ ਲਈ ਕਿਹਾ ਹੈ।  ਕਾਂਗਰਸ ਨੇ ਇਸ ਬਾਰੇ ਅੱਜ ਵਿਰੋਧੀ ਧਿਰ ਦੀਆਂ ਪਾਰਟੀਆਂ ਨਾਲ ਸਾਂਝੀ ਮੀਟਿੰਗ ਵੀ ਕੀਤੀ ਹੈ।  ਵਿਰੋਧੀ ਧਿਰਾਂ ਆਉਣ ਵਾਲੇ ਦਿਨਾਂ ਵਿੱਚ ਮੋਦੀ ਇਸ ਮੁੱਦੇ ‘ਤੇ ਘੇਰਨਗੀਆਂ।