• Home »
  • ਖਬਰਾਂ
  • » ਦਿੱਲੀ ਚੋਣਾਂ-ਪ੍ਰਚਾਰ ਪੋਸਟਰਾਂ ‘ਚੋਂ ਬਾਦਲ ਗਾਇਬ!!

ਦਿੱਲੀ ਚੋਣਾਂ-ਪ੍ਰਚਾਰ ਪੋਸਟਰਾਂ ‘ਚੋਂ ਬਾਦਲ ਗਾਇਬ!!

-ਪੰਜਾਬੀਲੋਕ ਬਿਊਰੋ
26 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਕਮੇਟੀ ਚੋਣਾਂ ਵਿੱਚ ਵੀ ਬਾਦਲਕਿਆਂ ਵਲੋਂ ਡੇਰਾ ਸਿਰਸਾ ਦੀ ਹਮਾਇਤ ਲੈਣ ਵਾਲਾ ਮੁੱਦਾ ਭਾਰੂ ਪੈ ਰਿਹਾ ਹੈ। ਪਾਰਟੀ ਦੇ ਉਮੀਦਵਾਰ ਡੇਰਾ ਸਿਰਸਾ ਦਾ ਪ੍ਰਭਾਵ ਰੋਕਣ ਲਈ wholesale nfl jerseys ਆਪਣੇ ਪ੍ਰਚਾਰ cheap oakleys ਵਿਚੋਂ wholesale football jerseys china ਬਾਦਲਾਂ ਨੂੰ ਮਨਫੀ ਕਰ ਰਹੇ ਹਨ। ਪਾਰਟੀ ਦੇ ਉਮੀਦਵਾਰਾਂ ਵੱਲੋਂ ਜੋ ਪੋਸਟਰ ਜਾਰੀ ਕੀਤੇ ਗਏ ਹਨ, ਉਹਨਾਂ ਵਿੱਚੋਂ ਸੁਖਬੀਰ ਸਿੰਘ ਬਾਦਲ ਤੇ cheap Air Jordans ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਗ਼ਾਇਬ ਹਨ। ਇਥੋਂ ਤੱਕ ਕਿ ਪਾਰਟੀ ਦੇ ਮੌਜੂਦਾ ਪ੍ਰਧਾਨ Valley ਮਨਜੀਤ ਸਿੰਘ ਜੀਕੇ ਦੇ ਪੋਸਟਰਾਂ ਤੋਂ ਵੀ ਦੋਵੇਂ ਬਾਦਲਾਂ ਦੀਆਂ ਫ਼ੋਟੋਆਂ ਗ਼ਾਇਬ ਹਨ।
ਨਾਲ ਹੀ ਇਹ ਵੀ ਸਾਫ ਹੋ ਗਿਆ ਹੈ ਕਿ ਬਾਦਲ ਪਰਿਵਾਰ ਦਿੱਲੀ ਕਮੇਟੀ ਦੀਆਂ ਚੋਣਾਂ ਤੋਂ ਦੂਰ ਹੀ ਰਹੇਗਾ।
ਇਸ ਵਾਰ ਦੋ ਮੁੱਦੇ ਅਹਿਮ ਰਹਿਣ ਦੀ ਸੰਭਾਵਨਾ ਹੈ।  ਪਹਿਲਾਂ ਮੁੱਦਾ ਹੈ ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਦੂਜਾ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੀ ਅਕਾਲੀ ਦਲ ਨੂੰ ਹਮਾਇਤ ਦਾ ਮਾਮਲਾ।
ਦੋਵੇਂ ਹੀ ਮੁੱਦਿਆਂ ਉੱਤੇ ਮੌਜੂਦਾ ਗੁਰਦੁਆਰਾ ਕਮੇਟੀ ਚੋਣਾਂ ਦੌਰਾਨ ਅਕਾਲੀ ਦਲ ਬੁਰੀ ਤਰਾਂ ਘਿਰਿਆ ਹੋਇਆ ਹੈ। ਇਸ ਮੁੱਦੇ ‘ਤੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਤੇ ਬਾਦਲਕੇ ਕੋਈ ਵੀ ਟਿੱਪਣੀ ਕਰਨ ਤੋਂ ਬਚ ਰਹੇ ਨੇ। ਇਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤੇ ਭਾਈ ਬਲਦੇਵ ਸਿੰਘ ਵਡਾਲਾ ਵੀ ਮਿਲਕੇ ਚੋਣ ਲੜ ਰਹੇ ਹਨ, ਇਹ ਵੀ ਬਾਦਲਕਿਆਂ ਲਈ ਵੱਡੀ ਚੁਣੌਤੀ ਬਣ ਗਿਆ ਹੈ।