• Home »
  • ਖਬਰਾਂ
  • » ਡੂਢ ਸਾਲ ‘ਚ ਆਈ ਆਈ ਐਮ ਕੈਂਪਸ ਨੂੰ ਇੱਟ ਨਹੀਂ ਲੱਗੀ

ਡੂਢ ਸਾਲ ‘ਚ ਆਈ ਆਈ ਐਮ ਕੈਂਪਸ ਨੂੰ ਇੱਟ ਨਹੀਂ ਲੱਗੀ

-ਪੰਜਾਬੀਲੋਕ ਬਿਊਰੋ<br ray ban outlet />
ਵਿਕਾਸ ਦੀਆਂ ਲਹਿਰਾਂ ਬਹਿਰਾਂ ਕਰਵਾਉਣ ਵਾਲੀ ਮੌਜੂਦਾ ਹਾਕਮੀ ਧਿਰ ਸੂਬੇ ਦੇ ਇਕਲੌਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦਾ ਕੈਂਪਸ ਨਹੀਂ ਉਸਾਰ ਸਕੀ, ਹਾਲਾਂਕਿ ਇਸ ਵਾਸਤੇ 60 ਏਕੜ ਜ਼ਮੀਨ ਮਨਜ਼ੂਰ ਹੋ ਚੁੱਕੀ ਨੂੰ ਡੂਢ ਸਾਲ ਹੋ ਚੁੱਕਿਆ ਹੈ, ਪਰ ਇਕ ਇਟ cheap jerseys china ਵੀ ਨਾ ਲੱਗ ਸਕੀ। ਹਾਲਾਂਕਿ ਕਲਾਸਾਂ ਤਾਂ ਲੱਗ ਰਹੀਆਂ ਪਰ ਨਿਊ ਅੰਮ੍ਰਿਤਸਰ ਦੇ ਕੋਲ ਇਕ ਕਾਲੋਨੀ ਵਿੱਚ ਜੀ ਐਨ ਡੀ ਯੂ ਦੇ ਨਿੱਕੇ ruta ਜਿਹੇ ਕੈਂਪਸ ਵਿੱਚ ਵਿਦਿਆਰਥੀ ਪੜਨ ਨੂੰ ਮਜਬੂਰ ਨੇ। ਡਾਇਰੈਕਟਰ ਦਾ ਅਹੁਦਾ ਵੀ ਖਾਲੀ ਹੈ। ਇਹ ਆਈ ਆਈ nfl jerseys shop ਐਮ ਕੈਂਪਸ ਸੂਬੇ ਦਾ ਕਿਲੌਤਾ ਤੇ ਦੇਸ਼ ਦਾ ਪੰਦਰਵਾਂ ਹੋਣ ਕਰਕੇ ਕਿੰਨਾ ਮਹੱਤਵਪੂਰਨ ਹੈ, ਸੌਖਿਆਂ ਸਮਝਿਆ ਜਾ ਸਕਦਾ ਹੈ, ਪਰ ਇਥੇ ਤਾਂ ਫੋਰ ਲੇਨ, Wholesale NFL Jerseys ਸਿਕਸ ਲੇਨ ਸੜਕਾਂ ਹੀ ਵਿਕਾਸ ਨੇ।