• Home »
  • ਖਬਰਾਂ
  • » ਕੈਪਟਨ ਨੂੰ ਦਿੱਤੀ ਸੀ ਐਮ ਜਿੰਨੀ ਸਕਿਓਰਿਟੀ

ਕੈਪਟਨ ਨੂੰ ਦਿੱਤੀ ਸੀ ਐਮ ਜਿੰਨੀ ਸਕਿਓਰਿਟੀ

-ਪੰਜਾਬੀਲੋਕ ਬਿਊਰੋ
ਹਾਲੇ ਪੰਜਾਬ ਚੋਣਾਂ ਦੇ ਨਤੀਜੇ ਬੇਸ਼ੱਕ 11 ਮਾਰਚ ਨੂੰ ਐਲਾਨੇ ਜਾਣਗੇ ਪਰ ਪੰਜਾਬ ਪੁਲਸ ਨੇ ਕਾਂਗਰਸ ਵੱਲੋਂ ਸੀ ਐਮ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦਾ ਸੁਰੱਖਿਆ ਘੇਰਾ ਮਜ਼ਬੂਤ ਕਰ ਦਿੱਤਾ ਹੈ।  ਸੁਰੱਖਿਆ ਏਜੰਸੀਆਂ ਕੈਪਟਨ ਦੀ ਸੁਰੱਖਿਆ ਨੂੰ ਲੈ ਕੇ ਕੋਈ discount oakley ਵੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀਆਂ ਹਨ।  ਕੈਪਟਨ ਸ਼ੁਰੂ ਤੋਂ ਹੀ ਜ਼ੈੱਡ ਪੁਲਸ ਸੁਰੱਖਿਆ ਘੇਰੇ ‘ਚ ਹਨ ਪਰ ਇਸ ਦੇ ਬਾਵਜੂਦ ਸੁਰੱਖਿਆ ‘ਚ ਕਈ ਤਰਾਂ ਦੀਆਂ ਕੁਤਾਹੀਆਂ ਪਿਛਲੇ ਸਮੇਂ ‘ਚ ਦੇਖਣ ਨੂੰ ਮਿਲ ਰਹੀਆਂ ਸਨ। ਸੂਤਰ ਦਾਅਵਾ ਕਰ ਰਹੇ ਨੇ ਕਿ ਹੁਣ ਕਿਉਂਕਿ ਸਾਰੇ ਚੋਣ ਸਰਵੇਖਣਾਂ ‘ਚ ਮੰਨਿਆ ਜਾ ਰਿਹਾ ਹੈ ਕਿ ਸੂਬੇ ‘ਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ, ਇਸ ਲਈ ਸੂਬੇ ਦੀ ਪੁਲਸ ਦੇ ਸੁਰੱਖਿਆ ਵਿੰਗ ਨੇ ਕੈਪਟਨ ਦੀ ਸੁਰੱਖਿਆ ਦਾ ਨਵੇਂ ਸਿਰੇ ਤੋਂ ਅਨੁਮਾਨ ਲਾਉਣ ਤੋਂ ਬਾਅਦ ਉਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ।  ਸੁਰੱਖਿਆ ਵਿੰਗ ਵੱਲੋਂ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਕੈਪਟਨ ਜਦੋਂ ਵੀ ਦੌਰੇ cheap nfl jerseys shop ‘ਤੇ ਆਉਣ ਤਾਂ ਉਹਨਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।  ਫਿਲਹਾਲ ਕੈਪਟਨ ਦੇ ਸੁਰੱਖਿਆ ਘੇਰੇ ‘ਚ 3 ਦਰਜਨ ਪੁਲਸ ਮੁਲਾਜ਼ਮਾਂ ਦਾ ਵਾਧਾ ਕੀਤਾ ਗਿਆ ਹੈ, ਜਿਹਨਾਂ ਨੂੰ ਕੈਪਟਨ ਦੀ ਪਟਿਆਲਾ, ਦਿੱਲੀ cheap football jerseys china ਤੇ ਚੰਡੀਗੜ ਸਥਿਤ vyhrievacích ਰਿਹਾਇਸ਼ ਵਿਖੇ ਤਾਇਨਾਤ ਕੀਤਾ ਗਿਆ ਹੈ।  ਕੈਪਟਨ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਲੈ Cheap Jordan Sale ਕੇ ਵੀ ਕਦਮ ਚੁੱਕੇ ਜਾ ਰਹੇ ਹਨ।
ਇਕ ਤਰਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਬਰਾਬਰ ਦੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ।  ਕੈਪਟਨ ਨੇ ਅਜੇ ਕੁਝ ਦਿਨਾਂ ਲਈ ਦਿੱਲੀ, ਉੱਤਰ Wholesale nfl Jerseys ਪ੍ਰਦੇਸ਼ ਤੇ ਉੱਤਰਾਖੰਡ ਵੀ ਜਾਣਾ ਹੈ, ਇਸ ਲਈ ਉਹਨਾਂ ਦੀ ਸੁਰੱਖਿਆ ‘ਤੇ ਚੋਟੀ ਦੇ ਅਧਿਕਾਰੀਆਂ ਦੀ ਨਜ਼ਰ ਰਹੇਗੀ।