• Home »
  • ਖਬਰਾਂ
  • » ਰੀਪੋਲਿੰਗ ਤੋਂ ਪਹਿਲਾਂ ਉਡੀਆਂ ਨਿਯਮਾਂ ਦੀਆਂ ਧੱਜੀਆਂ

ਰੀਪੋਲਿੰਗ ਤੋਂ ਪਹਿਲਾਂ ਉਡੀਆਂ ਨਿਯਮਾਂ ਦੀਆਂ ਧੱਜੀਆਂ

-ਅਮਨ
ਸਭ ਮਾਇਆ ਹੈ.. ਮਾਇਆ ਦੀ ਮਾਇਆ ਹੈ..
ਇਸੇ ਮਾਇਆ ਦੀ ਆੜ ਹੇਠ ਨਿਯਮਾਂ ਦੀਆਂ ਸਰੇਆਮ ਧੱਜੀਆਂ ਉਡਦੀਆਂ ਨੇ, ਜਿਹੜਾ ਫੜਿਆ ਗਿਆ ਉਹੀ ਚੋਰ ਹੈ..
48 ਬੂਥਾਂ ‘ਤੇ ਅੱਜ ਦੁਬਾਰਾ ਪੋਲਿੰਗ ਹੋ ਰਹੀ ਹੈ। ਮੰਗਲਵਾਰ ਦੀ ਰਾਤ ਮਜੀਠਾ ਦੇ ਈਦਗਾਹ ਇਲਾਕੇ ਦੇ ਪੰਜ ਨੰਬਰ ਵਾਰਡ ਵਿੱਚ ਅਕਾਲੀ ਦਲਦੇ ਜੁਆਇੰਟ ਸੈਕਟਰੀ ਰਣਜੀਤ ਸਿੰਘ ਰਾਣਾ ਤੇ ਦੋ ਹੋਰਨਾਂ ਨੂੰ ਕਾਂਗਰਸੀਆਂ ਨੇ ਪੈਸੇ ਵੰਡਦਿਆਂ ਰੰਗੇ Cheap nfl Jerseys ਹੱਥੀਂ ਕਾਬੂ ਕੀਤਾ, ਉਹਨਾਂ ਦੀ ਗੱਡੀ ਵਿਚੋਂ 52 ਹਜ਼ਾਰ ਦੀ ਨਗਦੀ ਤੇ ਇਕ ਡਾਇਰੀ ਬਰਾਮਦ ਹੋਈ ਹੈ। ਇਹ ਸਾਰੇ ਜਲੰਧਰ ਹਲਕੇ ਦੇ ਨੇ ਪਰ ਮਜੀਠਾ ਵਿੱਚ ਜਾ ਕੇ ਪੈਸੇ ਵੰਡ ਰਹੇ ਸਨ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ, ਪਰ ਇਹਨਾਂ ਨੂੰ ਜ਼ਮਾਨਤ ਵੀ ਨਾਲ ਹੀ ਮਿਲ ਗਈ ਸੀ।
ਅੰਮ੍ਰਿਤਸਰ ਦੇ ਵਾਰਡ ਨੰਬਰ 62 ਤੋਂ ਅਕਾਲੀ ਕੌਂਸਲਰ ਓਮ ਪ੍ਰਕਾਸ਼ ਗੱਬਰ ਨੂੰ ਪੁਲਿਸ ਨੇ ਮਜੀਠਾ ਹਲਕੇ ਵਿੱਚ ਕਾਂਗਰਸਦਾ  ਪ੍ਰਚਾਰ ਕਰਦਿਆਂ ਗ੍ਰਿਫਤਾਰ ਕੀਤਾ ਹੈ, ਗੱਬਰ ਜੀ ਕਹਿ ਰਹੇ ਨੇ ਕਿ ਉਹ ਕਿਸੇ ਦਾ ਪ੍ਰਚਾਰ ਕਰਨ ਨਹੀਂ, ਬਲਕਿ ਆਪਣੇ ਇਕ ਰਿਸ਼ਤੇਦਾਰ ਨੂੰ ਮਿਲਣ ਆਏ ਸਨ।
ਮਰੜੀ ਕਲਾਂ ਦੇ ਕਾਂਗਰਸੀ ਸਰਪੰਚ ਬਲਵਿੰਦਰ ਸਿੰਘ ਦੇ ਘਰੋਂ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਨੇ, ਸਰਪੰਚ ਨੂੰ ਗਿਰਫਤਾਰ ਕਰ gesehen? ਲਿਆ ਹੈ, ਜਦ ਰੇਡ ਪਈ ਤਾਂ ਸਰਪੰਚ ਦੇ ਘਰ ਲਾਲ ਪਰੀ ਦੀਆਂ ਮੁਖਤ ‘ਚ ਚੁਸਕੀਆਂ ਭਰਨ ਦੇ ਸ਼ੌਕੀਨ ਜਿੱਧਰ ਰਾਹ ਮਿਲਿਆ ਓਧਰੇ ਭੱਜ ਨਿਕਲੇ।
ਅੰਮ੍ਰਿਤਸਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ cheap authentic jordans ਦੇ ਉਮੀਦਵਾਰ ਉਪਕਾਰ ਸਿੰਘ ਸੰਧੂ ਮਜੀਠਾ ਰੀਪੋਲਿੰਗ ਲਈ ਏਜੰਟ ਨੂੰ ਫਾਰਮ ਦੇਣ ਗਏ ਤਾਂ ਪੁਲਿਸ ਨੇ ਉਹਨਾਂ ਨੂੰ ਹਲਕੇ ਵਿੱਚ ਵੜਨ ਨਹੀਂ ਦਿੱਤਾ। ਉਪਕਾਰ ਸਿੰਘ ਸੰਧੂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਹਾਲੇ ਵੀ ਬਿਕਰਮ ਮਜੀਠੀਆ ਦੇ cheap Air Jordans ਦਬਾਅ ਹੇਠ ਕੰਮ ਕਰ ਰਹੀ ਹੈ ਤੇ ਇਥੇ ਰੀਪੋਲਿੰਗ ਲਈ ਸਿਰਫ ਪੰਜਾਬ ਪੁਲਿਸ ਤਾਇਨਾਤ ਕੀਤੀ Wholesale nfl Jerseys ਗਈ ਹੈ, ਉਹਨਾਂ ਨੇ ਅਰਧ ਸੈਨਿਕ ਬਲ ਤਾਇਨਾਤ ਕਰਨ ਦੀ ਮੰਗ Cheap Ray Bans ਕੀਤੀ।