• Home »
  • ਖਬਰਾਂ
  • » ਵੱਡੇ ਬਾਦਲ ਸਾਹਿਬ ਲਾਮ ਲਸ਼ਕਰ ਨਾਲ ‘ਮਰੀਕਾ ਨੂੰ ਰਵਾਨਾ..

ਵੱਡੇ ਬਾਦਲ ਸਾਹਿਬ ਲਾਮ ਲਸ਼ਕਰ ਨਾਲ ‘ਮਰੀਕਾ ਨੂੰ ਰਵਾਨਾ..

-ਪੰਜਾਬੀਲੋਕ ਬਿਊਰੋ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਅਮਰੀਕਾ ਲਈ ਰਵਾਨਾ ਹੋ ਗਏ। ਉਹ ਕਈ ਹਫਤੇ ਰੁਕ ਕੇ ਆਪਣਾ ਚੈੱਕਅਪ ਕਰਾਉਣਗੇ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨਿਊਯਾਰਕ ਦੇ ਉਸ ਹਸਪਤਾਲ ‘ਚ ਚੈੱਕਅਪ ਕਰਾਉਣਗੇ, ਜਿੱਥੇ ਕਈ ਸਾਲ ਪਹਿਲਾਂ ਉਹਨਾਂ ਦੇ Wholesale NFL Jerseys ਜਿਗਰ ਦਾ ਆਪਰੇਸ਼ਨ ਹੋਇਆ ਸੀ।  ਕੁਝ ਸਾਲ ਪਹਿਲਾਂ ਵੀ ਹਸਪਤਾਲ ‘ਚੋਂ ਚੈੱਕਅਪ ਕਰਵਾ ਕੇ ਆਏ ਸਨ।  ਪਰ ਹੁਣ ਪੰਜਾਬ ਚੋਣਾਂ ‘ਚ ਰੁੱਝੇ ਹੋਣ ਕਾਰਨ ਬਾਦਲ ਦੀ ਰੁਟੀਨ ਮੈਡੀਕਲ ਜਾਂਚ ਲੰਬੇ ਸਮੇਂ ਤੋਂ ਨਹੀਂ ਹੋ ਸਕੀ। ਮੁੱਖ ਮੰਤਰੀ cheap Air Jordans ਬਾਦਲ ਆਪਣੇ ਨਾਲ ਪੀ.ਜੀ.ਆਈ., ਚੰਡੀਗੜ ਦੇ nfl jerseys cheap ਸੇਵਾ ਮੁਕਤ ਡਾਇਰੈਕਟਰ CRE ਡਾ. ਕੇ.ਕੇ. ਤਲਵਾੜ ਨੂੰ ਵੀ ਅਮਰੀਕਾ ਲੈ ਕੇ ਗਏ ਹਨ।<br />
ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਦੂਰ ਰਹਿਣਗੇ।