• Home »
  • ਖਬਰਾਂ
  • » ਟਾਈਟ ਪੈਂਟ ਪਾਉਣ ‘ਤੇ ਸਕੂਲੀ ਬੱਚੇ ਦੀ ਕੁੱਟਮਾਰ

ਟਾਈਟ ਪੈਂਟ ਪਾਉਣ ‘ਤੇ ਸਕੂਲੀ ਬੱਚੇ ਦੀ ਕੁੱਟਮਾਰ

ਸਕੂਲ ਇੰਚਾਰਜ ‘ਤੇ ਲੱਗੇ ਦੋਸ਼, ਹਿਰਾਸਤ ‘ਚ ਲਿਆ
-ਪੰਜਾਬੀਲੋਕ ਬਿਊਰੋ
ਮੋਗਾ ਦੇ ਸਰਕਾਰੀ ਸਕੂਲ ਦੇ ਇੰਚਾਰਜ ‘ਤੇ ਦੋਸ਼ ਲੱਗਿਆ ਹੈ ਕਿ ਉਸ ਨੇ ਛੇਵੀਂ ‘ਚ ਪੜਦੇ ਬੱਚੇ ਨੂੰ ਇਸ ਕਰਕੇ ਕੁੱਟਿਆ ਕਿਉਂਕਿ ਉਸ ਨੇ ਵਰਦੀ ਵਾਲੀ ਪੈਂਟ NFL Jerseys Cheap ਬੇਹੱਦ ਟਾਈਟ ਪਾਈ ਹੋਈ ਸੀ, ਮਾਸਟਰ ਨੇ ਬੱਚੇ  ਦੇ ਢਿੱਡ ਵਿੱਚ ਲੱਤਾਂ ਤੇ ਮੁੱਕੇ ਮਾਰੇ, ਬੱਚਾ ਹਸਪਤਾਲ ਦਾਖਲ ਹੈ। ਪੀੜਤ ਬੱਚੇ ਦੇ ਮਾਪਿਆਂ ਦੀ ਸ਼ਿਕਾਇਤ ‘ਤੇ ਸਕੂਲ ਇੰਚਾਰਜ ਨੂੰ ਚੜਿੱਕ ਥਾਣੇ ਦੀ ਪੁਲਿਸ ਨੇ ਹਿਰਾਸਤ ਵਿੱਚ oakley sunglasses cheap ਲੈ ਲਿਆ ਹੈ ਤੇ ਵਿਭਾਗ ਵੀ ਆਪਣੇ ਤੌਰ ‘ਤੇ ਜਾਂਚ ਕਰੇਗਾ, ਦੂਜੇ ਪਾਸੇ ਅਧਿਆਪਕ ਨੇ ਕੁੱਟਮਾਰ ਦੇ ਦੋਸ਼ ਨਕਾਰੇ ਨੇ ਤੇ ਇਹ ਕਬੂਲ wholesale nfl jerseys ਕੀਤਾ ਹੈ ਕਿ ਬੇਢੰਗੇ ਕੱਪੜੇ ਸਕੂਲ ਪਾ ਕੇ ਆਉਣ ਕਰਕੇ ਇਸੇ ਬੱਚੇ ਨੂੰ ਅਕਸਰ ਝਿੜਕਾਂ ਪੈਂਦੀਆਂ ਸੀ ਤੇ ਉਸ ਦਿਨ ਵੀ ਸਿਰਫ ਝਿੜਕਿਆ ਸੀ, ਕੁੱਟਮਾਰ cheap China Jerseys ਨਹੀਂ ਕੀਤੀ, ਫਿਲਹਾਲ ਬੱਚੇ ਦੀ ਮੈਡੀਕਲ ਰਿਪੋਰਟ ਉਡੀਕੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਸਕੂਲੋਂ ਮਿਲੀ ਵਰਦੀ ਵਾਲੀ ਪੈਂਟ ਬੱਚੇ ਨੇ EL ਅੱਜ ਕੱਲ ਚੱਲਦੇ ਫੈਸ਼ਨ ਮੁਤਾਬਕ ਟਾਈਟ ਕਰਵਾ ਲਈ ਸੀ ਤੇ ਸਿਰ ਦੇ ਵਾਲ ਵੀ ਬੇਢੰਗੇ ਹੀ ਕੱਟੇ ਹੋਏ ਨੇ, Cheap MLB Jerseys ਜਿਸ ਕਰਕੇ ਸਕੂਲ ਅਧਿਆਪਕ ਉਸ ਦੀ ਡਾਂਟ ਡਪਟ ਕਰਦੇ ਰਹਿੰਦੇ ਸੀ ਕਿ ਸਕੂਲ ਸਾਦਗੀ ਨਾਲ ਆਓ।