• Home »
  • ਖਬਰਾਂ
  • » ਸੋਸ਼ਲ ਮੀਡੀਆ ‘ਤੇ ਪੰਜਾਬ ਚੋਣਾਂ ਦੇ ‘ਨਤੀਜੇ’ ਵਾਇਰਲ!!

ਸੋਸ਼ਲ ਮੀਡੀਆ ‘ਤੇ ਪੰਜਾਬ ਚੋਣਾਂ ਦੇ ‘ਨਤੀਜੇ’ ਵਾਇਰਲ!!

-ਪੰਜਾਬੀਲੋਕ ਬਿਊਰੋ
ਪੰਜਾਬ nba jerseys sales ਚੋਣਾਂ ਦਾ ਨਤੀਜਾ ਬਾਕੀ ਚਾਰ ਸੂਬਿਆਂ ਨਾਲ Cheap Oakleys Sunglasses 11 ਮਾਰਚ ਨੂੰ ਆਉਣਾ ਹੈ, ਪਰ ਸੋਸ਼ਲ ਮੀਡੀਆ ‘ਤੇ ਇਕ ਰਿਪੋਰਟ ਵਾਇਰਲ ਹੋ ਗਈ ਹੈ, ਰਿਪੋਰਟ ਮੁਤਾਬਕ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਲੀਕ ਹੋ ਗਏ ਹਨ।
ਰਿਪੋਰਟ ‘ਤੇ cheap nfl jerseys ਲੋਕ ਭਰੋਸਾ ਕਰ ਰਹੇ ਹਨ, ਕਿਉਂਕਿ ਇਸ ‘ਚ ਦੇਸ਼ ਦੇ ਖੁਫੀਆ ਵਿਭਾਗ ਆਈ ਬੀ ਦਾ ਲੋਗੋ ਲੱਗਿਆ ਹੋਇਆ ਹੈ।  ਇਸ ਰਿਪੋਰਟ Cheap Jordan Shoes ਨੂੰ ਲੋਕ ਅਫਵਾਹ ਨਾ ਮੰਨ ਕੇ ਸੱਚ ਸਮਝ ਰਹੇ ਹਨ ਕਿਉਂਕਿ ਇਸ ‘ਚ ਪ੍ਰਧਾਨ ਮੰਤਰੀ ਦਫਤਰ ਦਾ ਨਾਮ ਵੀ ਲਿਖਿਆ ਹੈ।
ਇਸ ਰਿਪੋਰਟ ‘ਚ ਸਭ ਤੋਂ ਉੱਪਰ ਲਿਖਿਆ ਹੈ ਪੰਜਾਬ рамках ਵਿਧਾਨ ਸਭਾ ਚੋਣਾਂ 2017 ਬਾਰੇ ਖੁਫੀਆ ਵਿਭਾਗ ਦੀ ਰਿਪੋਰਟ।
ਅੱਗੇ ਲਿਖਿਆ ਹੈ ਇਹ ਪੰਜਾਬ ਵਿਧਾਨ ਸਭਾ ਚੋਣਾਂ 2017 ਦੀ ਫਾਈਨਲ ਰਿਪੋਰਟ ਹੈ।
ਇਹ ਇਨਪੁੱਟ 23 ਜਨਵਰੀ ਤੋਂ 1 ਫਰਵਰੀ ਦੇ ਵਿਚਕਾਰ ਲਈ ਗਈ ਹੈ।
ਇਸ ਰਿਪੋਰਟ ‘ਚ ਕਾਂਗਰਸ ਨੂੰ ਦੁਆਬਾ ‘ਚੋਂ 15, ਮਾਝਾ ‘ਚ 19 ਤੇ ਮਾਲਵਾ ‘ਚ 35 ਕੁੱਲ ਸੀਟਾਂ 69 ਆ ਰਹੀਆਂ ਹਨ। ਆਮ ਆਦਮੀ ਪਾਰਟੀ ਨੂੰ ਮਾਝਾ, ਮਾਲਵਾ ਤੇ ਦੋਆਬਾ ਵਿਚੋਂ ਮਿਲਾ ਕੇ ਕੁੱਲ 31 ਸੀਟਾਂ ਦਿੱਤੀਆਂ ਗਈਆਂ ਹਨ। ਜਦਕਿ ਅਕਾਲੀ-ਬੀ ਜੇ ਪੀ ਗੱਠਜੋੜ ਨੂੰ ਦੋਆਬਾ ‘ਚ 4, ਮਾਝਾ ‘ਚ 4 ਤੇ ਮਾਲਵਾ ‘ਚ 8 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ।
ਪਰ ਖੁਫੀਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਹੈ ਕਿ ਆਈ ਬੀ ਨੇ ਅਜਿਹੀ ਕੋਈ ਵੀ ਰਿਪੋਰਟ ਨਹੀਂ ਤਿਆਰ ਕੀਤੀ ਹੈ। ray ban sale ਇਹ ਫਰਜ਼ੀ ਹੈ।