• Home »
  • ਖਬਰਾਂ
  • » ਰੀਪੋਲਿੰਗ ਲਈ ਕਾਂਗਰਸੀ ਪੈਸੇ ਵੰਡਦਾ ਫੜਿਆ ਗਿਆ

ਰੀਪੋਲਿੰਗ ਲਈ ਕਾਂਗਰਸੀ ਪੈਸੇ ਵੰਡਦਾ ਫੜਿਆ ਗਿਆ

-ਪੰਜਾਬੀਲੋਕ ਬਿਊਰੋ<br NFL Jerseys Cheap />
ਪੰਜਾਬ ਦੇ 48 ਬੂਥਾਂ ‘ਤੇ ਕੱਲ ਨੂੰ ਦੁਬਾਰਾ ਵੋਟਿੰਗ ਹੋ ਰਹੀ ਹੈ, ਇਹਨਾਂ ਵਿੱਚ ਹਲਕਾ ਮਜੀਠਾ ਦਾ ਪਿੰਡ ਪਨਵਾ ਵੀ Cheap Jordans Sale ਸ਼ਾਮਲ ਹੈ, ਇਥੇ ਹੋਣ incautada ਵਾਲੀ ਰੀਪੋਲ ਤੋ ਪਹਿਲਾਂ ਅੱਜ ਕਾਂਗਰਸ ਪਾਰਟੀ ਅੰਮ੍ਰਿਤਸਰ ਦਿਹਾਤੀ ਦਾ ਸੀਨੀਅਰ ਨੇਤਾ cheap football jerseys china ਮੋਹਨ ਸਿੰਘ ਨਿਬਰਵਿੰਡ ਵੋਟਰਾਂ ਨੂੰ ਪੈਸੇ ਵੰਡਦਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ।  ਥਾਣਾ ਮੱਤੇਵਾਲ ਦੀ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ।
ਆਮ ਜਨਤਾ ਮਜ਼ਾਕ ਉਡਾਅ ਰਹੀ ਹੈ cheap jerseys ਕਿ ਸਿਆਸੀ ਪਾਰਟੀਆਂ ਨੂੰ ਦੁਬਾਰਾ ਪੈਸੇ ਵੰਡਣੇ ਪੈ ਗਏ, ਦਾਰੂ Wholesale nfl Jerseys ਵਾਲਾ ਵੀ ਦੂਹਰਾ ਖਰਚਾ ਪੈ  ਗਿਆ।