• Home »
  • ਖਬਰਾਂ
  • » ਰੱਖੜਾ ਸਾਹਿਬ ਨੇ ਬਿਨਾ ਕਿਸੇ ਮਨਜ਼ੂਰੀ ਪਲਾਟ ਕੀਤੇ `ਅਲਾਟ`

ਰੱਖੜਾ ਸਾਹਿਬ ਨੇ ਬਿਨਾ ਕਿਸੇ ਮਨਜ਼ੂਰੀ ਪਲਾਟ ਕੀਤੇ `ਅਲਾਟ`

ਚੋਣ ਫਾਇਦੇ ਲਈ ਸਰੇਆਮ ਉਡੀਆਂ ਨਿਯਮਾਂ ਦੀਆਂ ਧੱਜੀਆਂ
-ਪੰਜਾਬੀਲੋਕ ਬਿਊਰੋ
ਮੰਤਰੀ ਸੁਰਜੀਤ ਰੱਖੜਾ ਜੀ ਚੋਣ ਫਾਇਦਾ ਲੈਣ ਲਈ ਸਰੇਆਮ ਨਿਯਮ ਤੋੜਦੇ ਰਹੇ, ਪਹਿਲਾਂ ਨਾਭਾ ਸੰਗਰੂਰ ਸੜਕ ‘ਤੇ ਪੈਂਦੇ ਪਿੰਡ ਮੱਲੋਮਾਜਰਾ ਵਿੱਚ ਲੋਕਾਂ ਨੂੰ ਰਾਹ ਦੇਣ ਲਈ ਸਰਕਾਰੀ ਵਾਟਰ ਸਪਲਾਈ ਵਿਭਾਗ ਦੀ ਕੰਧ ਤੋੜ ਦਿੱਤੀ, ਫੇਰ ਨਾਭਾ ਸੜਕ ‘ਤੇ ਪੈਂਦੇ ਪਿੰਡ ਬਲੀਪੁਰ ਵਿੱਚ ਸ਼ਾਮਲਾਟ ‘ਤੇ ਬਿਨਾ ਮਨਜ਼ੂਰੀ 5-5 ਮਰਲੇ ਦੇ ਪਲਾਟਾਂ ਦਾ ਨੀਂਹ ਪੱਥਰ ਰੱਖ ਦਿੱਤਾ, ਜੀਹਦੀ ਕਿ ਹਾਲੇ ਕਿਸੇ ਪਾਸਿਓਂ ਮਨਜ਼ੂਰੀ ਵੀ ਨਹੀਂ ਸੀ ਮਿਲੀ। ਤੇ ਜਨਤਾ ਤਾਂ ਮੰਤਰੀ ਜੀ ਤੋਂ ਵੀ ਅੱਗੇ ਨਿਕਲ ਗਈ, ਝੱਟਪੱਟ ਕਬਜ਼ੇ Wholesale nfl Jerseys ਕਰਨ ਲੱਗੀ, ਇਸ ਮਾਮਲੇ ‘ਤੇ ਜਿਹੜੀ ਕਮੇਟੀ ਬਣੀ ਸੀ ਕਿ ਕੀਹਨੂੰ ਕੀਹਨੂੰ ਪਲਾਟ ਅਲਾਟ ਕਰਨੇ ਨੇ, Island ਉਸ ਦੀ ਵੇਰੀਫਿਕੇਸ਼ਨ ਹਾਲੇ ਹੋਣੀ ਸੀ, ਵੇਰੀਫਿਕੇਸ਼ਨ ਵਾਲੀ ਫਾਈਲ ਡੀ ਸੀ ਨੂੰ ਜਾਣੀ ਸੀ, ਪਰ ਮੰਤਰੀ ਜੀ ਨੇ ਵੀ ਸਬਰ ਨਾ ਕੀਤਾ cheap nfl jerseys ਤੇ ਜਨਤਾ ਤਾਂ ਬੇਸਬਰੀ ਗੰਧਲੇ ਸਿਸਟਮ ਨੇ ਕਰ ਹੀ ਰੱਖੀ ਹੈ। cheap oakleys ਇਸ ਦੀ ਸ਼ਿਕਾਇਤ ਪਿੰਡ ਦੇ ਹੀ ਇਕ ਸ਼ਖਸ ਨੇ ਜ਼ਿਲਾ ਪ੍ਰਸ਼ਾਸਨ ਨੂੰ ਕਰ ਦਿੱਤੀ ਤਾਂ ਰੀਟਰਨਿੰਗ ਅਫਸਰ ਨੇ ਆ ਕੇ ਕਬਜ਼ੇ ਰੁਕਵਾਏ।
ਬੀ ਡੀ ਪੀ ਓ ਪਟਿਆਲਾ ਨੇ ਕਿਹਾ ਹੈ ਕਿ ਕਬਜ਼ਾ ਕਰਨ ਵਾਲਿਆਂ ‘ਤੇ ਕਾਰਵਾਈ ਕਰਾਂਗੇ।
ਤੇ ਮੰਤਰੀ ਰੱਖੜਾ ਜੀ ਕਹਿੰਦੇ, Baratas Ray Ban ਪ੍ਰਸਤਾਵ ਪੰਚਾਇਤ ਨੇ ਪਾਸ ਕੀਤਾ ਸੀ, ਮੈਂ ਨੀਂਹ ਪੱਥਰ ਰੱਖਤਾ, ਮਨਜ਼ੂਰੀ ਦਾ ਕੀ ਐ ਬਾਅਦ nba jerseys sales ‘ਚ ਵੀ ਮਿਲ ਜਾਊ..