• Home »
  • ਖਬਰਾਂ
  • » ਨੂੰਹਾਂ ਨੇ ਸੱਸ ਦਾ ਪ੍ਰੇਮੀਆਂ ਤੋਂ ਕਰਵਾਇਆ ਕਤਲ

ਨੂੰਹਾਂ ਨੇ ਸੱਸ ਦਾ ਪ੍ਰੇਮੀਆਂ ਤੋਂ ਕਰਵਾਇਆ ਕਤਲ

ਨਜਾਇਜ਼ ਸੰਬੰਧਾਂ ‘ਚ ਬਣਦੀ ਸੀ ਅੜਿੱਕਾ
-ਪੰਜਾਬੀਲੋਕ ਬਿਊਰੋ
ਕਪੂਰਥਲਾ ਜ਼ਿਲੇ ਦੇ ਬੇਗੋਵਾਲ ਕੋਲ ਪੈਂਦੇ ਪਿੰਡ ਅਕਬਰਪੁਰਾ ਵਿੱਚ ਦੋ ਨੂੰਹਾਂ ਨੇ ਆਪਣੇ ਨਜਾਇਜ਼ ਸੰਬੰਧਾਂ ਵਿੱਚ ਅੜਿੱਕਾ Cheap Ray Ban Sunglasses ਪਾਉਂਦੀ ਸੱਸ ਨੂੰ ਪ੍ਰੇਮੀਆਂ ਤੋਂ ਮਰਵਾ ਦਿੱਤਾ, ਤੇ ਆਪਣੇ ਵੀ ਸੱਟਾਂ ਮਾਰ ਕੇ ਘਟਨਾ ਨੂੰ ਲੁੱਟਮਾਰ ਦਾ Wholesale Jerseys ਰੂਪ ਦੇਣ ਦੀ ਕੋਸ਼ਿਸ਼ ਕੀਤੀ। 60 ਸਾਲਾ ਵਿਧਵਾ ਸਵਰਾਜ ਕੌਰ ਦੇ ਦੋਵੇਂ ਪੁੱਤ ਵਿਦੇਸ਼ ਰਹਿੰਦੇ ਨੇ, ਨੂੰਹਾਂ ਤੇ ਨਿੱਕੇ ਪੋਤੇ cheap nhl jerseys ਉਸ ਦੇ ਨਾਲ ਰਹਿੰਦੇ ਸਨ, ਦੋਵਾਂ ਨੂੰਹਾਂ ਦੇ ਨਜਾਇਜ਼ ਸੰਬੰਧ ਸਨ, ਦੋਵੇਂ ਆਪਣੀ Oakleys Outlet ਸੱਸ ਨੂੰ ਨੀਂਦ ਵਾਲੀਆਂ ਗੋਲ਼ੀਆਂ ਦੇ ਕੇ ਪ੍ਰੇਮੀਆਂ ਨੂੰ cheap nba jerseys ਘਰ ਸੱਦਦੀਆਂ ਸਨ, ਸੱਸ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਇਸ ਦੀ ਵਿਰੋਧਤਾ ਕੀਤੀ ਤਾਂ ਦੋਵਾਂ ਨੇ ਪ੍ਰੇਮੀਆਂ ਨਾਲ ਮਿਲ ਕੇ ਸੱਸ Trileçe ਦਾ ਕਤਲ ਕਰਨ ਦੀ ਯੋਜਨਾ ਬਣਾਈ, 3-4 ਫਰਵਰੀ ਦੀ ਰਾਤ ਨੂੰ ਸੱਸ ਨੂੰ ਨੀਂਦ ਵਾਲੀਆਂ ਗੋਲੀਆਂ ਖਵਾ ਦਿੱਤੀਆਂ ਤੇ ਪ੍ਰੇਮੀਆਂ ਨੂੰ ਸੱਦ ਕੇ ਪਹਿਲਾਂ ਸਿਰਾਹਣੇ ਨਾਲ ਸੱਸ ਦਾ ਸਾਹ ਬੰਦ ਕੀਤਾ, ਗਲਾ ਵੀ ਘੁੱਟਿਆ ਤੇ ਫੇਰ ਦਾਤਰ ਨਾਲ ਸਿਰ ‘ਤੇ ਵਾਰ ਕਰ ਦਿੱਤਾ। ਆਪਣੇ ਵੀ ਸੱਟਾਂ ਮਾਰ ਲਈਆਂ ਤੇ ਰੌਲਾ ਪਾ ਦਿੱਤਾ ਕਿ 10-12 ਲੁਟੇਰੇ ਘਰ ਆਏ ਤੇ ਲੁੱਟ ਮਾਰ ਕਰਨ ਦੇ ਨਾਲ ਨਾਲ ਖੂਨੀ ਕਾਰਾ ਵੀ ਕਰ ਗਏ। ਪ੍ਰੇਮੀ ਗਹਿਣੇ ਗੱਟੇ ਲੈ ਕੇ ਤੇ ਘਰ ਦਾ ਸਮਾਨ ਖਿਲਾਰ ਕੇ ਫਰਾਰ ਹੋ ਗਏ।
ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਦਰਜ ਕੀਤਾ ਤੇ ਨੂੰਹਾਂ ਦੇ ਵੱਖਰੇ ਵੱਖਰੇ ਬਿਆਨ ਲਏ, ਜੋ ਆਪਸ ਵਿੱਚ ਮੇਲ ਨਾ ਖਾਣ ਕਰਕੇ ਦੋਵੇਂ ਫਸ ਗਈਆਂ, ਤੇ ਸਖਤੀ ਨਾਲ ਪੁੱਛਗਿੱਛ ਮਗਰੋਂ ਗੁਨਾਹ ਕਬੂਲ ਕਰ ਲਿਆ, ਉਹਨਾਂ ਦੇ ਪ੍ਰੇਮੀਆਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਸਾਰਾ ਇਲਾਕਾ ਸੁੰਨ ਹੋਇਆ ਪਿਆ ਹੈ।