ਨਾ ਭਾਈ ਮੋਦੀ ਨੂੰ ਰਾਵਣ ਨਾ ਆਖੋ..

ਪੇਸ਼ਕਸ਼-ਅਮਨ
ਯੂ ਪੀ ਵਿੱਚ ਚੋਣ ਅਖਾੜਾ ਪੂਰਾ ਮਘਿਆ ਪਿਆ ਹੈ। ਜਿਵੇਂ ਪੰਜਾਬ ਵਿੱਚ ਬਾਕੀ ਸਾਰੀਆਂ ਪਾਰਟੀਆਂ ਦੇ ਨਿਸ਼ਾਨੇ ‘ਤੇ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਸੀ, ਉਵੇਂ ਹੀ ਯੂ ਪੀ ਵਿੱਚ ਸਾਰੀਆਂ ਪਾਰਟੀਆਂ ਦੇ ਸ਼ਬਦੀ ਤੀਰ ਪੀ ਐਮ ਮੋਦੀ ਵੱਲ ਨੇ। ਮੋਦੀ ਨੂੰ ਰਾਵਣ ਤੱਕ ਕਿਹਾ ਜਾ ਰਿਹਾ ਹੈ। ਸਮਾਜਵਾਦੀ ਨੇਤਾ ਆਜ਼ਮ ਖਾਨ ਨੇ ਅਜਿਹੇ ਲੋਕਾਂ ਨੂੰ ਵਰਜਦਿਆਂ ਕਿਹਾ ਹੈ ਕਿ ਮੋਦੀ ਰਾਵਣ ਨਹੀਂ, ਉਹ ਤਾਂ ਇਕ ਫੱਕਰ ਹੈ, ਜਿਹੜਾ ਬੱਸ 80 ਕੁ ਕਰੋੜ ਦੇ ਲੀੜੇ ਲੱਤੇ ਪਾਉਂਦੈ, ਉਹ ਵੀ ਦੋ ਸਾਲਾਂ ‘ਚ। ਰਾਵਣ ਤਾਂ 10-20 ਹਜ਼ਾਰ ਦੇ ਪਾਉਂਦਾ ਹੋਊ। ਆਜ਼ਮ ਖਾਨ ਨੇ ਮੀਡੀਆ ‘ਤੇ ਨਿਸ਼ਾਨਾ ਸਾਧਦਿਆਂ Incentives ਕਿਹਾ ਕਿ ਸਾਰੇ ਚੈਨਲਾਂ ‘ਤੇ ਚੀਕ ਚਿਹਾੜਾ ਮੱਚ ਗਿਆ replica oakleys ਹੈ ਕਿ ਮੋਦੀ ਜੀ ਨੂੰ ਰਾਵਣ ਕਿਉਂ ਕਹਿ ਦਿੱਤਾ? ਤੇ ਕਟਾਖਸ਼ ਕੀਤਾ ਕਿ ਉਹ ਤਾਂ ਵਿਦਵਾਨ ਆਦਮੀ ਸੀ, ਅੱਧਾ ਮੁਲਕ ਅੱਜ ਵੀ ਉਹਦੀ ਪੂਜਾ ਕਰਦੈ, ਤੇ ਸਾਡੇ ਬਾਦਸ਼ਾਹ ਜਨਾਬ ਤਾਂ ਜਿਹੜਾ ਸਾਡੇ ਫੌਜੀਆਂ cheap football jerseys ਦੇ ਸਿਰ ਲੈ ਗਿਆ, ਉਹਦੀ ਮਾਂ ਨੂੰ ਕਸ਼ਮੀਰੀ ਸ਼ਾਲਾਂ ਭੇਟ ਕਰਦੇ ਨੇ, ਫੇਰ ਉਹ ਰਾਵਣ ਕਿਵੇਂ wholesale football jerseys china ਹੋ ਗਏ??
.. .. ਯੂ ਪੀ ਵਿੱਚ ਸੱਤਾਧਾਰੀਆਂ ਦਾ ਇਕ ਨੇਤਾ ਵਾਹਵਾ ਚਰਚਾ ਬਟੋਰ ਰਿਹਾ ਹੈ, ਗਾਇਤਰੀ ਪ੍ਰਸਾਦ ਪ੍ਰਜਾਪਤੀ ਸਾਲ 2002 ਵਿੱਚ ਗਰੀਬੀ ਰੇਖਾ ਤੋਂ ਹੇਠਾਂ ਆਉਂਦਾ ਸੀ, ਜਦੋਂ ਉਹ ਸਮਾਜਵਾਦੀ ਪਾਰਟੀ ਵਿੱਚ ਆਇਆ ਸੀ, ਸਾਲ 2012 ਤੱਕ ਉਸ ਦੀ ਜਾਇਦਾਦ 1 ਕਰੋੜ 83 ਲੱਖ ਹੋ ਗਈ, ਅੱਜ ਹੋਰ ਕਈ ਗੁਣਾ ਵਧ ਗਈ ਹੈ ਉਹ ਵੀ ਬਿਨਾ ਕਿਸੇ ਕਿਰਤ ਦੇ .. ..
ਭਾਈ ਇਹ ਸਿਆਸੀ ਚਮਤਕਾਰ ਨੇ, ਜਿਹੜੇ ਮਹਾਤੜਾਂ ‘ਤੇ ਨਹੀਂ ਹੁੰਦੇ..