• Home »
  • ਖਬਰਾਂ
  • » ਕਿਸਾਨਾਂ ਨੂੰ ਜਿਣਸਾਂ ਦੇ ਭਾਅ ‘ਤੇ ਮੋਟਾ ਨੁਕਸਾਨ

ਕਿਸਾਨਾਂ ਨੂੰ ਜਿਣਸਾਂ ਦੇ ਭਾਅ ‘ਤੇ ਮੋਟਾ ਨੁਕਸਾਨ

ਕਣਕ ‘ਤੇ ਪ੍ਰਤੀ ਕੁਇੰਟਲ ਪਿੱਛੇ 415 ਰੁਪਏ ਦਾ ਘਾਟਾ
-ਪੰਜਾਬੀਲੋਕ ਬਿਊਰੋ
ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਸਾਲ 2017 ਵਿੱਚ ਕਣਕ ਦਾ ਪ੍ਰਤੀ ਕੁਇੰਟਲ ਮੁੱਲ 2040 ਰੁਪਏ ਕੱਢਿਆ ਹੈ ਪਰ ਕੇਂਦਰ ਦੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਨੇ ਇਸ ਸਾਲ ਕਿਸਾਨ ਨੂੰ 1625 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਹੈ। nfl jerseys shop  ਵਿਭਾਗ ਦੇ ਡਾਇਰੈਕਟਰ ਜਸਵੀਰ ਸਿੰਘ ਬੈਂਸ ਨੇ ਕਿਹਾ ਕਿ nfl jerseys china ਕਿਸਾਨ ਨੂੰ ਕਣਕ ਦੇ ਪ੍ਰਤੀ ਕੁਇੰਟਲ ਪਿੱਛੇ 415 ਰੁਪਏ ਦਾ ਘਾਟਾ ਪੈ ਰਿਹਾ ਹੈ।  ਕਣਕ ਤੋਂ ਇਲਾਵਾ Golovkin ਹੋਰਨਾਂ ਫ਼ਸਲਾਂ ਉੱਤੇ ਵੀ ਭਾਰੀ ਰਗੜਾ ਲੱਗਦਾ ਹੈ। ਡਾਇਰੈਕਟਰ ਖੇਤੀਬਾੜੀ ਮੁਤਾਬਕ ਝੋਨੇ ਦਾ 2185, ਮੱਕੀ ਦਾ 2000 ਰੁਪਏ ਤੇ ਨਰਮੇ ਦਾ 6321 ਰੁਪਏ ਐਮ.ਐਸ.ਪੀ. ਤੈਅ ਕੀਤਾ ਹੈ ਪਰ ਸਰਕਾਰ ਕਿਸਾਨਾਂ ਨੂੰ ਕ੍ਰਮਵਾਰ ਪ੍ਰਤੀ ਕੁਇੰਟਲ ਝੋਨੇ ਦਾ ਦਾ 1510 ਰੁਪਏ, ਮੱਕੀ ਦਾ 1365 ਰੁਪਏ ਤੇ NFL Jerseys Cheap ਕਪਾਹ/ਨਰਮਾ 3860/4160 ਰੁਪਏ ਮਿਲ ਰਿਹਾ ਹੈ।  ਇਸ ਨਾਲ ਕਿਸਾਨਾਂ ਨੂੰ ਘਾਟਾ ਝੱਲਣਾ ਪੈ ਰਿਹਾ ਹੈ।  ਇਸ ਤਰਾਂ ਦਾਲਾਂ ਦਾ ਵੀ ਮੁੱਲ ਘੱਟ ਹੈ।
ਦੂਜੇ ਪਾਸੇ ਕਣਕ ਦੀ ਲਾਗਤ ਬਾਰੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦਾ oakley sunglasses sale ਕਹਿਣਾ ਹੈ ਕਿ ਕਣਕ ਦੀ ਫ਼ਸਲ ਦੀ ਲਾਗਤ ਪ੍ਰਤੀ ਏਕੜ 50,905 ਰੁਪਏ ਦੱਸੀ ਹੈ। ਜੇਕਰ ਸਰਕਾਰੀ ਰੇਟ 1525 ਰੁਪਏ ਮੰਨੀਏ ਤਾਂ ਪ੍ਰਤੀ ਏਕੜ 19 ਕਿੱਲੋ ਝਾੜ ਆਉਂਦਾ ਹੈ ਤਾਂ ਕਿਸਾਨ ਨੂੰ ਪ੍ਰਤੀ ਏਕੜ 28975 ਰੁਪਏ ਦੀ ਫ਼ਸਲ ਹੁੰਦੀ ਹੈ ਤਾਂ ਪ੍ਰਤੀ ਏਕੜ ਕਿਸਾਨ ਨੂੰ 21930 ਰੁਪਏ ਦਾ ਘਾਟਾ ਝੱਲਣਾ ਪੈਂਦਾ ਹੈ।
ਡਾਇਰੈਕਟਰ ਖੇਤੀਬਾੜੀ ਦਾ ਕਹਿਣਾ ਹੈ ਕਿ ਪੰਜਾਬ ਨਾਲ ਫ਼ਸਲਾਂ ਦਾ ਮੁੱਲ ਤੈਅ ਕਰਨ ਸਮੇਂ ਹਮੇਸ਼ਾ ਧੱਕਾ ਹੁੰਦਾ ਰਿਹਾ ਹੈ।  ਉਹਨਾਂ ਕਿਹਾ ਕਿ ਪੰਜਾਬ ਦੀ ਖੇਤੀ ਦੇ ਖ਼ਰਚੇ ਦੂਜੇ ਸੂਬਿਆਂ ਦੇ ਮੁਕਾਬਲੇ Cheap Jerseys From China ਜ਼ਿਆਦਾ ਹਨ ਪਰ ਖੇਤੀ ਲਾਗਤ ਕਮਿਸ਼ਨ ਹਰ ਸਾਲ ਪੰਜਾਬ ਨੂੰ ਵੀ ਦੂਜਿਆਂ ਵਾਂਗ ਮੰਨ ਕੇ ਭਾਅ ਤੈਅ ਕਰਦਾ ਹੈ।  ਇਸ ਨਾਲ ਕਿਸਾਨ ਨੂੰ ਘਾਟਾ ਪੈਂਦਾ ਹੈ।  ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਦੀ ਖੇਤੀ ਖ਼ਰਚਿਆਂ ਦੇ ਹਿਸਾਬ ਨਾਲ ਹੀ ਫ਼ਸਲਾਂ ਦੇ ਮੁੱਲ ਤੈਅ ਕੀਤੇ ਜਾਣ। ਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਿਸਾਨਾਂ ਦੇ ਕਰਜ਼ਾ ਮੁਆਫ਼ ਕਰਨਾ ਹਰ ਪਾਰਟੀ ਦਾ ਏਜੰਡਾ ਰਿਹਾ ਪਰ ਫ਼ਸਲਾਂ ਦੇ ਵਾਜ਼ਬ ਭਾਅ ਦੇਣ ਕਿਸੇ ਦਾ ਏਜੰਡਾ ਨਹੀਂ ਸੀ।  ਜੇਕਰ ਕਰਜ਼ਾ ਇੱਕ ਬਾਰੀ ਮੁਆਫ਼ ਵੀ ਹੋ ਜਾਵੇ ਤਾਂ ਫ਼ਸਲਾਂ ਦਾ ਸਹੀ ਭਾਅ ਨਾ ਮਿਲਣ ਕਾਰਨ ਕਿਸਾਨਾਂ ਸਿਰ ਮੁੜ ਕਰਜ਼ਾਈ ਹੋਵੇਗਾ। ਇਸ ਮੁੱਦੇ ‘ਤੇ ਕੋਈ ਸਿਆਸੀ ਧਿਰ ਕੁਝ ਨਹੀਂ ਬੋਲਦੀ।