• Home »
  • ਖਬਰਾਂ
  • » ਹੈ ਕੋਈ ਫਰੋਜ਼ਨ ਬਾਬੇ ਅੰਗੂੰ ਸਮਾਧੀ ਲਾਉਣ ਦਾ ਚਾਹਵਾਨ..??

ਹੈ ਕੋਈ ਫਰੋਜ਼ਨ ਬਾਬੇ ਅੰਗੂੰ ਸਮਾਧੀ ਲਾਉਣ ਦਾ ਚਾਹਵਾਨ..??

ਹਾਈਕੋਰਟ ਸਾਰਾ ਪ੍ਰਬੰਧ ਕਰਕੇ ਦੇਊ..
-ਅਮਨਦੀਪ ਹਾਂਸ
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੀ ਕਥਿਤ ਸਮਾਧੀ ਨੂੰ ਲੈ ਕੇ ਹਾਈਕੋਰਟ ਵਿੱਚ ਕੱਲ ਸੁਣਵਾਈ ਦੌਰਾਨ ਆਸ਼ੂਤੋਸ਼ ਦੇ ਪੁੱਤ ਹੋਣ ਦਾ ਦਾਅਵਾ ਕਰਨ ਵਾਲੇ ਸ਼ਖਸ ਦਲੀਪ ਝਾਅ Wholesale NFL Jerseys ਨੇ ਇਕ ਵਾਰ ਗੁਹਾਰ ਲਾਈ ਕਿ ਉਸ ਨੂੰ ਪਿਤਾ ਦਾ ਸਸਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਪਰ ਕੋਰਟ ਨੇ ਕਿਹਾ ਕਿ ਇਹੋ ਜਿਹਾ ਕਿਹੜਾ ਮੌਲਿਕ ਅਧਿਕਾਰ ਹੈ, ਜੋ ਕਹਿੰਦਾ ਹੈ ਕਿ ਪਿਤਾ ਦਾ ਸਸਕਾਰ ਸਿਰਫ ਪੁੱਤ ਹੀ ਕਰ ਸਕਦਾ ਹੈ, ਕੋਈ ਹੋਰ ਨਹੀਂ?
ਓਧਰ ਸੰਸਥਾ ਵਲੋਂ ਇਕ ਵਾਰ ਫੇਰ ਉਹੀ ਪੁਰਾਣੀ ਦਲੀਲ oakley outlet ਦਿੱਤੀ ਗਈ ਕਿ ਮਹਾਰਾਜ ਜੀ ਸਮਾਧੀ ਵਿੱਚ cheap nfl jerseys shop ਨੇ, ਜੇ ਸਸਕਾਰ ਕੀਤਾ ਤਾਂ ਭਗਤਜਨਾਂ ਦੀਆਂ ਭਾਵਨਾਵਾਂ ਭੜਕ ਜਾਣਗੀਆਂ, ਇਸ ‘ਤੇ ਕੋਰਟ ਨੇ ਕਿਹਾ ਕਿ ਸਮਾਧੀ ਬਾਰੇ ਤਾਂ ਕੋਈ ਟਿੱਪਣੀ ਨਹੀਂ ਕਰ ਸਕਦੇ, ਕਿਉਂਕਿ ਇਸ ਬਾਰੇ ਕਾਨੂੰਨ ਨਹੀਂ ਹੈ, ਪਰ ਸੰਸਥਾ ਕਿਸੇ ਪੈਰੋਕਾਰ ਨੂੰ ਸਮਾਧੀ ਲਵਾਏ, ਸਾਰਾ ਇੰਤਜ਼ਾਮ ਕੋਰਟ ਕਰ ਦੇਊ..
ਇਸ ‘ਤੇ ਵੀ ਸੰਸਥਾ ਦਾ ਜੁਆਬ ਹਾਜ਼ਰ ਸੀ, ਆਂਹਦੇ, ਜਨਾਬ .. ਬਾਬੇ ਆਸ਼ੂਤੋਸ਼ ਜਿੰਨੀ ਉਚਾਈ ‘ਤੇ ਹਾਲੇ ਕੋਈ ਪੈਰੋਕਾਰ ਨਹੀਂ ਪੁੱਜਿਆ, ਜਿਹੜਾ ਇਉਂ ਸਮਾਧੀ ਲਾ ਸਕੇ।
ਦਲੀਪ ਝਾਅ ਦੇ Cheap Ray Bans ਵਕੀਲ ਨੇ ਕੋਰਟ ਨੂੰ ਕਿਹਾ ਹੈ ਕਿ ਆਸ਼ੂਤੋਸ਼ ਤੇ ਦਲੀਪ ਦਾ ਡੀ ਐਨ ਏ ਟੈਸਟ ਕਰਵਾਇਆ ਜਾਏ, ਸਾਰਾ ਭੇਦ ਖੁੱਲ ਜਾਊ।
ਪੰਜਾਬ ਸਰਕਾਰ ਨੇ ਇਸ ਮੁੱਦੇ ‘ਤੇ ਪਹਿਲੀ ਮਾਰਚ ਨੂੰ ਆਪਣਾ ਪੱਖ ਰੱਖਣਾ ਹੈ।
ਮਾਮਲਾ ਅਜੇ ਵੀ ਕਿਸੇ ਤੱਣ ਪੱਤਣ ਲੱਗਣ ਦੀ ਸੰਭਾਵਨਾ ਘੱਟ ਹੀ ਹੈ।

Studio