• Home »
  • ਖਬਰਾਂ
  • » ਗੋਲ਼ੀ ਨਾਲ ਮਾਰੀ ਡਾਂਸਰ ਦੇ ਪਤੀ ਦੀ ਸ਼ੱਕੀ ਹਾਲਤ ‘ਚ ਮੌਤ

ਗੋਲ਼ੀ ਨਾਲ ਮਾਰੀ ਡਾਂਸਰ ਦੇ ਪਤੀ ਦੀ ਸ਼ੱਕੀ ਹਾਲਤ ‘ਚ ਮੌਤ

-ਪੰਜਾਬੀਲੋਕ ਬਿਊਰੋ
ਕਰੀਬ ਦੋ ਮਹੀਨੇ ਪਹਿਲਾਂ ਮੌੜ ਮੰਡੀ ਵਿਖੇ ਵਿਆਹ ਸਮਾਗਮ ਵਿਚ ਗੋਲੀ ਚੱਲਣ ਨਾਲ ਡਾਂਸਰ ਕੁਲਵਿੰਦਰ ਕੌਰ ਉਰਫ ਜਾਨੂ ਦੀ ਹੋਈ ਮੌਤ ਉਪਰੰਤ ਅੱਜ Über ਉਸਦੇ ਪਤੀ ਰਜਿੰਦਰ ਸਿੰਘ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਹੈ, ਰਜਿੰਦਰ ਸਿੰਘ ਦੀ ਮੌਤ ਹੋਣ ‘ਤੇ ਕੁਲਵਿੰਦਰ ਦੇ ਕਤਲ ਦੇ ਮਾਮਲੇ ਨੇ ਵੀ ਨਵਾਂ ਮੋੜ ਲੈ Cheap Jordan Shoes ਲਿਆ cheap jerseys ਹੈ।  ਆਮ ਲੋਕਾਂ ਵਿੱਚ ਚਰਚਾ ਹੈ ਕਿ ਕੁਲਵਿੰਦਰ ਦੀ ਮੌਤ ਦੇ ਮਾਮਲੇ ਦੀ ਤਾਰ Cheap NFL Jerseys ਉਸ ਦੇ ਪਤੀ ਦੀ ਮੌਤ ਨਾਲ ਜੁੜਦੀ ਹੈ, ਕਿਸੇ ਤਰਾਂ ਕੇਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।