• Home »
  • ਖਬਰਾਂ
  • » ਚੁਟਕਲਿਆਂ ਦਾ ਗੁੱਸਾ ਨਾ ਕਰੋ ਸਿੱਖੋ..

ਚੁਟਕਲਿਆਂ ਦਾ ਗੁੱਸਾ ਨਾ ਕਰੋ ਸਿੱਖੋ..

-ਪੰਜਾਬੀਲੋਕ ਬਿਊਰੋ
ਸਿੱਖ ਭਾਈਚਾਰੇ ‘ਤੇ ਬਣਦੇ nba jerseys sales ਚੁਟਕਲੇ ਬੰਦ ਕਰਨ ਤੋਂ ਸੁਪਰੀਮ ਕੋਰਟ ਨੇ ਹੱਥ ਖੜੇ ਕਰ ਦਿੱਤੇ ਨੇ, ਤੇ ਕੁਝ Collage ਉਦਾਹਰਨਾਂ ਦੇ ਕੇ ਸਮਝਾਇਆ ਕਿ ਸਿੱਖਾਂ ‘ਤੇ ਚੁਟਕਲੇ ਰੈਗਿੰਗ ਨਹੀਂ, ਅਜਿਹੀਆਂ ਪਟੀਸ਼ਨਾਂ ਸਗੋਂ ਸਿੱਖਾਂ ਦੇ ਵਡੱਪਣ ਨੂੰ ਠੇਸ ਪੁਚਾਉਂਦੀਆਂ ਨੇ।
ਸਿੱਖ ਭਾਈਚਾਰੇ ਦੀ ਪੈਰਵਾਈ ਕਰ ਰਹੇ ਵਕੀਲ ਨੇ ਕੋਰਟ ਵਿੱਚ ਕਿਹਾ ਕਿ ਚੁਟਕਲਿਆਂ ਨਾਲ ਸਿੱਖ ਭਾਈਚਾਰੇ ਦਾ ਮਜ਼ਾਕ ਬਣਾਇਆ ਜਾਂਦਾ ਹੈ, ਜੋ ਸਿੱਖ ਬੱਚਿਆਂ ਵਿੱਚ ਹੀਣ ਭਾਵਨਾ ਪੈਦਾ ਕਰ ਰਿਹਾ ਹੈ, ਇਸ ਨੂੰ ਲੈ ਕੇ ਕੋਰਟ ਕੋਈ ਗਾਈਡਲਾਈਨ ਬਣਾਏ, ਪਰ ਜਸਟਿਸ ਮਿਸ਼ਰਾ ਨੇ ਕਿਹਾ ਕਿ ਸਿੱਖਾਂ ‘ਤੇ ਚੁਟਕਲਿਆਂ ਨਾਲ ਕੁਝ ਲੋਕ ਹੱਸਦੇ ਨੇ, ਕੁਝ ਨੂੰ ਕੋਈ ਫਰਕ ਨਹੀਂ ਪੈਂਦਾ।
ਉਹਨਾਂ ਨੇ ਇਕ ਕਹਾਣੀ ਵੀ ਸੁਣਾਈ ਕਿ ਇਕ ਰੱਸੀ ਨਾਲ ਜਾਂਦਾ ਇਕ ਰਾਹ ਸੀ, ਰੱਸੀ ਨਾਲ ਟਰਾਲੀ ਲਟਕਾਈ ਹੋਈ ਸੀ, ਉਸ ਵਿੱਚ ਇਕ ਫਰਾਂਸੀਸੀ ਸੀ ਤੇ Cheap nfl Jerseys ਇਕ ਸੀ ਅੰਗਰੇਜ਼। ਜਦ ਟਰਾਲੀ ਰਿੜ ਪਈ ਤਾਂ ਰੱਸੀ ਟੁੱਟਣ ਲੱਗੀ, ਫਰਾਂਸੀਸੀ ਰੋਣ ਲੱਗਿਆ ਪਰ ਅੰਗਰੇਜ਼ ਸ਼ਾਂਤ ਰਿਹਾ, ਤੇ ਫਰਾਂਸੀਸੀ ਨੂੰ ਰੋਣ ਦਾ ਕਾਰਨ ਪੁੱਛਣ ਲੱਗਿਆ, ਫਰਾਂਸੀਸੀ ਕਹਿੰਦਾ ਜੇ ਮੈਂ ਮਰ ਗਿਆ ਤਾਂ ਮੇਰੇ ਬੈਂਕ ਬੈਲੈਂਸ , ਬੀਵੀ ਬੱਚੇ ਦਾ ਕੀ ਬਣੂ..?
ਪਰ ਦੋਵੇਂ ਸਹੀ ਸਲਾਮਤ fake oakleys ਉਸ ਪਾਰ ਪੁੱਜ ਗਏ, ਉੱਤਰ ਕੇ ਅੰਗਰੇਜ਼ ਰੋਣ ਲੱਗ ਪਿਆ, ਤਾਂ ਫਰਾਂਸੀਸੀ ਨੇ ਉਸ ਨੂੰ ਰੋਣ ਦਾ ਕਾਰਨ ਪੁੱਛਿਆ, ਅੰਗਰੇਜ਼ ਕਹਿੰਦਾ-ਜੇ ਮੈਂ ਮਰ ਗਿਆ ਹੁੰਦਾ ??
ਜਸਟਿਸ ਮਿਸ਼ਰਾ ਜੀ ਕਹਿੰਦੇ ਬਿਲਕੁਲ ਇਸੇ ਤਰਾਂ ਕਿਸੇ ਵੀ ਸਥਿਤੀ ਨੂੰ, ਕਿਸੇ ਵੀ ਚੀਜ਼ ਨੂੰ ਵੇਖਣ Wholesale NFL Jerseys ਦਾ ਵੱਖਰਾ ਵੱਖਰਾ ਨਜ਼ਰੀਆ ਹੁੰਦਾ ਹੈ। ਹਰ ਗੱਲ ਦੇ ਦੋ ਅਰਥ  ਹੁੰਦੇ ਨੇ, ਇਹ ਤੁਹਾਡੀ ਸੋਝੀ ‘ਤੇ ਹੈ ਕਿ ਤੁਸੀਂ ਉਸ ਨੂੰ ਕਿਵੇਂ ਲੈਣਾ ਹੈ। ਰਹੀ ਗੱਲ ਚੁਟਕਲਿਆਂ ਨੂੰ ਲੈ ਕੇ ਗਾਈਡਲਾਈਨ ਦੀ, ਕੀ ਕਿਸੇ ਹੋਰ ਧਰਮ ਜਾਂ ਭਾਈਚਾਰੇ ਲਈ ਇਹੋ ਜਿਹੀ ਕੋਈ ਗਾਈਡਲਾਈਨ ਬਣੀ ਹੈ? ਨਹੀਂ ਬਣੀ, ਫੇਰ ਸਿੱਖਾਂ ਲਈ ਕਿਵੇਂ ਬਣੇ।
ਇਹ ਕੰਮ ਕੋਰਟ ਦਾ ਨਹੀਂ,. ਵਿਧਾਇਕਾ ਦਾ ਹੈ। ਪਰ cheap oakleys ਜੇ ਕੋਈ ਚਾਹੇ ਤਾਂ ਇਸ ਮਾਮਲੇ ਵਿੱਚ ਕੇਸ ਦਰਜ ਕਰਵਾ ਸਕਦਾ ਹੈ।
ਅਗਲੀ ਕਾਰਵਾਈ 27 ਮਾਰਚ ਨੂੰ ਹੋਣੀ ਹੈ।