• Home »
  • ਖਬਰਾਂ
  • » ਭਗਵੰਤ ਵਲੋਂ ਮੋਦੀ ਖਿਲਾਫ ਪ੍ਰੀਵਿਲਜ਼ ਨੋਟਿਸ

ਭਗਵੰਤ ਵਲੋਂ ਮੋਦੀ ਖਿਲਾਫ ਪ੍ਰੀਵਿਲਜ਼ ਨੋਟਿਸ

ਮੋਦੀ ਵਲੋਂ ਸੰਸਦ ‘ਚ custom jerseys ਭਗਵੰਤ ਦੇ ਉਡਾਏ ਮਜ਼ਾਕ ਦਾ ਮਾਮਲਾ
-ਪੰਜਾਬੀਲੋਕ ਬਿਊਰੋ
ਕੱਲ ਪੀ ਐਮ ਮੋਦੀ ਨੇ ਸੰਸਦ ਵਿੱਚ ਭਗਵੰਤ ਮਾਨ ‘ਤੇ ਵਿਅੰਗ cheap jerseys ਕਰਦਿਆਂ ਕਿਹਾ ਸੀ ਕਿ, “ਚਾਵਰਾਕ ਦਾ ਸਿਧਾਂਤ ਵਿਰੋਧੀ ਧਿਰ ਨੇ ਮੰਨ ਲਿਆ,। Cheap nba Jerseys ਉਹ ਚਾਹੁੰਦੇ ਸਨ, ‘ਯਦਾ ਜੀਵੇਤ ਸੁਖ ਜੀਵੇਤ, ਕ੍ਰਿਸ਼ਨ ਕ੍ਰਿਤਵਾ, ਘ੍ਰਿਤ ਪੀਵੇਤ (ਜਦ ਤੱਕ ਜੀਓ ਸੁਖ ਜੀਓ, ਉਧਾਰ ਲਓ ਤੇ ਘਿਓ ਪੀਓ)’ ਉਸ ਵੇਲੇ hockey jerseys ਰਿਸ਼ੀਆਂ ਨੇ ਘਿਓ ਪੀਣ ਦੀ ਗੱਲ ਕਹੀ ਸੀ,। ਉਸ ਵੇਲੇ ਭਗਵੰਤ ਮਾਨ ਨਹੀਂ ਸਨ,।ਨਹੀਂ Ayutthaya, ਤਾਂ ਕੁਝ ਹੋਰ ਪੀਣ ਨੂੰ ਕਹਿੰਦੇ। ਇਸ ਨੂੰ ਸੰਸਦ ਦੀ ਤੌਹੀਨ ਮੰਨਦਿਆਂ ਭਗਵੰਤ ਮਾਨ ਨੇ oakley outlet ਸੰਸਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸਪੀਕਰ ਨੂੰ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦਿੱਤਾ ਹੈ ਤੇ ਸੰਸਦ ਦੀ ਮਰਿਆਦਾ ਭੰਗ ਕਰਨ ਦੇ ਦੋਸ਼ ਤਹਿਤ ਕਾਰਵਾਈ ਲਈ ਰਿਹਾ ਹੈ।