• Home »
  • ਖਬਰਾਂ
  • » 130 ਐਮ ਐਲ ਏ ਸ਼ਸ਼ੀਕਲਾ ਦੇ ‘ਕਬਜ਼ੇ’ ‘ਚ

130 ਐਮ ਐਲ ਏ ਸ਼ਸ਼ੀਕਲਾ ਦੇ ‘ਕਬਜ਼ੇ’ ‘ਚ

ਜੈਲਲਿਤਾ ਦੀ ਵਿਰਾਸਤ cheap oakleys ਤਿੜਕੀ
-ਪੰਜਾਬੀਲੋਕ ਬਿਊਰੋ<br custom jerseys />
ਜੈਲਲਿਤਾ ਦੀ ਮੌਤ ਮਗਰੋਂ ਤਾਮਿਲਨਾਡੂ ਵਿੱਚ ਸੱਤਾਧਾਰੀ ਏ.ਆਈ.ਡੀ.ਐਮ.ਕੇ. ਦਾ ਟੁੱਟਣਾ ਲਗਭਗ ਤੈਅ ਹੈ।  ਸਾਬਕਾ ਮੁੱਖ ਮੰਤਰੀ ਪਨੀਰਸਲੇਮ ਦੀ ਬਗਾਵਤ ਤੋਂ ਬਾਅਦ History ਪਾਰਟੀ ‘ਚ ਜਿਵੇਂ ਭੂਚਾਲ ਹੀ ਆ ਗਿਆ ਹੈ।  ਪਨੀਰਸਲੇਮ ਮਰੀਨਾ ਬੀਚ ਤੇ ਜੈਲਲਿਤਾ ਦੀ ਸਮਾਧੀ ਤੇ ਗਏ ਸਨ ਤੇ 40 ਮਿੰਟ ਤੱਕ ਉੱਥੇ ਹੀ ਬੈਠੇ ਰਹੇ, ਉਸ ਤੋਂ ਬਾਅਦ ਪਨੀਰਸਲੇਮ ਨੇ ਜੋ ਤਿੰਨ ਗੱਲਾਂ ਕਹੀਆਂ, ਉਹਨਾਂ ਤੋਂ ਬਾਅਦ ਪਨੀਰਸਲੇਮ ਨੇ ਇੱਕ ਹੀ ਝਟਕੇ ਚ ਲੋਕਾਂ ਤੇ ਪਾਰਟੀ ਆਗੂਆਂ ਦਾ ਦਿਲ ਜਿੱਤ ਲਿਆ ਹੈ।  ਪਨੀਰਸਲੇਮ ਨੇ ਕਿਹਾ ਸੀ ਕਿ ਉਸ ਨੂੰ ਪਾਰਟੀ ਦੀ ਵਿਧਾਇਕ ਦਲ ਦੀ ਬੈਠਕ ਦੀ ਜਾਣਕਾਰੀ ਨਹੀਂ ਦਿੱਤੀ ਗਈ।  ਪਨੀਰਸਲੇਮ ਨੇ ਕਿਹਾ ਸੀ ਕਿ ਉਹਨਾਂ ਨੂੰ cheap jerseys ਪਾਰਟੀ ਦੀ ਮੁੱਖ ਸਕੱਤਰ ਸ਼ਸ਼ੀਕਲਾ ਦੇ cheap nfl jerseys ਕਰੀਬੀਆਂ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ ਸੀ ਤੇ ਤੀਜਾ ਇਹ ਕਿ ਉਹਨਾਂ ਤੇ ਵਿਧਾਇਕ ਦਲ ਦੇ ਆਗੂ ਦੇ ਰੂਪ ਵਿੱਚ ਸ਼ਸ਼ੀਕਲਾ ਦਾ ਨਾਂ ਰੱਖਣ ਲਈ ਮਜਬੂਰ ਕੀਤਾ ਗਿਆ ਸੀ। ਉੁਸ ਤੋਂ ਬਾਅਦ ਮੰਗਲਵਾਰ ਦੇਰ ਰਾਤ ਪਨੀਰਸਲੇਮ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ।  ਇਸ ਦੇ ਨਾਲ ਹੀ ਪਨੀਰਸਲੇਮ ਨੇ ਅੰਮਾ ਦੀ ਮੌਤ ਦੀ ਜਾਂਚ ਦੀ ਸਿਫਾਰਿਸ਼ ਵੀ ਕੀਤੀ ਹੈ ਤੇ ਜਾਂਚ ਲਈ ਇੱਕ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ cheap nfl jerseys shop ਹੈ।
ਓਧਰ ਸ਼ਸ਼ੀਕਲਾ ਨੇ 130 ਐਮ ਐਲ ਏਜ਼ ਨੂੰ ਕਬਜ਼ੇ ਵਿੱਚ ਕਰਕੇ ਇਕ ਫਾਈਵ ਸਟਾਰ ਹੋਟਲ ਵਿੱਚ ਭੇਜ ਦਿੱਤਾ ਹੈ, ਉਹ ਉਦੋਂ ਤੱਕ ਬਾਹਰ ਨਹੀਂ ਆਉਣਗੇ, ਜਦ ਤੱਕ ਰਾਜਪਾਲ ਨਹੀਂ ਆਉਂਦੇ।
ਸੱਤਾਧਾਰੀ ਧਿਰ ਵਿੱਚ ਏ.ਆਈ.ਡੀ.ਐਮ.ਕੇ., ਕਾਂਗਰਸ, ਡੀਐਮਕੇ, ਹੋਰਾਂ ਸਮੇਤ ਕੁੱਲ 234 ਸੀਟਾਂ ਦਾ ਗਠਜੋੜ ਹੈ।