• Home »
  • ਖਬਰਾਂ
  • » ਸਿੱਖਾਂ ਬਾਰੇ ਚੁਟਕਲਿਆਂ ‘ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦੇ ਹੱਥ ਖੜੇ!!

ਸਿੱਖਾਂ ਬਾਰੇ ਚੁਟਕਲਿਆਂ ‘ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦੇ ਹੱਥ ਖੜੇ!!

-ਪੰਜਾਬੀਲੋਕ ਬਿਊਰੋ
ਸਿੱਖਾਂ Cheap Ray Bans ਨੂੰ ਲੈ ਕੇ ਚੁਟਕਲਿਆਂ ‘ਤੇ ਰੋਕ ਲਾਉਣ ਬਾਰੇ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਬੇਵਸੀ ਜ਼ਾਹਰ ਕਰਕੇ ਸਿੱਖ ਭਾਈਚਾਰੇ ਨੂੰ ਨਿਰਾਸ਼ ਕਰ ਦਿੱਤਾ ਹੈ। ਕੋਰਟ ਨੇ ਕਿਹਾ ਹੈ ਕਿ cheap nfl jerseys shop ਚੁਟਕਲਿਆਂ ‘ਤੇ ਰੋਕ ਲਾਉਣੀ ਉਹਨਾਂ ਦੇ ਵੱਸ ‘ਚ ਨਹੀਂ ਹੈ। ਹਾਲਾਂਕਿ ਕੋਰਟ ਨੇ ਇਹ ਜ਼ਰੂਰ ਕਿਹਾ ਹੈ ਕਿ ਜੇ ਕਿਸੇ ਨੂੰ ਇਤਰਾਜ਼ ਹੈ ਤਾਂ oakley outlet ਉਹ ਕਾਨੂੰਨ ਮੁਤਾਬਕ ਕੇਸ ਦਰਜ ਕਰਾਉਣ ਲਈ ਆਜ਼ਾਦ ਹੈ। ਸੁਪਰੀਮ ਕੋਰਟ freestylovom ਨੇ ਸੁਣਵਾਈ ਦੌਰਾਨ cheap jerseys ਕਿਹਾ ਕਿ ਅਦਾਲਤਾਂ ਨਾਗਰਿਕਾਂ ਲਈ ਨੈਤਿਕ ਦਿਸ਼ਾ-ਨਿਰਦੇਸ਼ ਨਹੀਂ ਬਣਾ ਸਕਦੀਆਂ।  ਨਿੱਜੀ ਤੌਰ ‘ਤੇ ਸਲੂਕ ਸਬੰਧੀ ਕੋਈ ਦਿਸ਼ਾ ਨਿਰਦੇਸ਼ ਜਾਰੀ cheap jerseys wholesale ਨਹੀਂ ਕਰ ਸਕਦੀਆਂ।  ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 27 ਮਾਰਚ ਨੂੰ ਵੀ ਕਰੇਗੀ।