• Home »
  • ਖਬਰਾਂ
  • » ਸੰਸਦ ‘ਚ ਮੋਦੀ ਨੇ ਛੱਡੇ ਜੁਮਲੇ, ਗੂੰਜਦੇ ਰਹੇ ਠਹਾਕੇ

ਸੰਸਦ ‘ਚ ਮੋਦੀ ਨੇ ਛੱਡੇ ਜੁਮਲੇ, ਗੂੰਜਦੇ ਰਹੇ ਠਹਾਕੇ

ਭਗਵੰਤ ਮਾਨ ਹੋਏ ਖਫਾ
-ਪੰਜਾਬੀਲੋਕ ਬਿਊਰੋ
ਸੰਸਦ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਦੇ ਤਹਿਤ ਚੱਲ ਰਹੀ ਚਰਚਾ ‘ਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਅਰਥਵਿਵਸਥਾ ਨੂੰ ਲੈ ਕਈ ਤੱਥ ਰੱਖੇ। ਮੋਦੀ ਨੇ ਕਿਹਾ ਕਿ ਨੋਟਬੰਦੀ ਦਾ ਫੈਸਲਾ ਹੜਬੜੀ ਜਾਂ ਕਾਹਲੀ ‘ਚ ਨਹੀਂ ਲਿਆ ਗਿਆ ਅਤੇ ਨਾ ਹੀ ਇਸ ਦਾ ਐਲਾਨ ਬਿਨਾ ਸੋਚੇ-ਸਮਝੇ ਕੀਤਾ ਗਿਆ।  ਉਹਨਾਂ ਕਿਹਾ ਕਿ ਦੇਸ਼ ‘ਚ ਸਾਲ ਭਰ ਦੇ ਪੂਰੇ ਕਾਰੋਬਾਰ ਦਾ ਅੱਧਾ ਦੀਵਾਲੀ ਦੇ ਸਮੇਂ ਹੁੰਦਾ ਹੈ, ਇਸ ਲਈ ਦੀਵਾਲੀ ਤੋਂ ਬਾਅਦ ਹੀ ਨੋਟਬੰਦੀ ਦਾ ਐਲਾਨ ਕੀਤਾ ਗਿਆ।  ਪੀ. ਐੱਮ. ਨੇ ਕਿਹਾ, ”ਡਾਕਟਰ ਵੀ ਕਹਿੰਦਾ ਹੈ ਕਿ ਆਪਰੇਸ਼ਨ ਤੋਂ ਪਹਿਲਾਂ ਰੋਗੀ ਦੀ ਹਾਲਤ ਸਥਿਰ ਹੋਣੀ ਚਾਹੀਦੀ ਹੈ।  ਡਾਕਟਰ ਫਿਰ ਹੀ ਇਲਾਜ ਕਰਦਾ ਹੈ, ਜਦੋਂ ਮਰੀਜ਼ ਦੇ ਬੀ. ਪੀ., ਸ਼ੁਗਰ ਦੀ ਸਥਿਤੀ ਠੀਕ ਹੋਵੇ।  ਅਸੀਂ ਵੀ ਦੇਖਿਆ ਕਿ ਦੇਸ਼ ਦੀ ਅਰਥਵਿਵਸਥਾ ਅਜੇ ਤੰਦਰੁਸਤ ਹੈ।  ਇਸ ਲਈ, ਸਾਡੇ ਲਈ ਇਹ ਸਭ ਤੋਂ ਠੀਕ ਸਮਾਂ ਸੀ, ਜਦੋਂ ਨੋਟਬੰਦੀ ਵਰਗੇ ਸਖਤ ਫੈਸਲੇ ਨੂੰ ਲਾਗੂ ਕੀਤਾ ਜਾ ਸਕੇ। ”
ਮੋਦੀ wholesale nfl jerseys ਨੇ ਨੋਟਬੰਦੀ ਤੋਂ ਬਾਅਦ ਵਾਰ-ਵਾਰ replica oakleys ਨਿਯਮ ਬਦਲੇ ਜਾਣ ‘ਤੇ ਉੱਠੇ ਸਵਾਲਾਂ ਦਾ ਵੀ ਜਵਾਬ ਦਿੱਤਾ।  ਉਹਨਾਂ ਕਿਹਾ ਕਿ ਨਿਯਮਾਂ ‘ਚ ਬਦਲਾਅ ਜਨਤਾ ਦੀ ਸਹੂਲਤ ਲਈ ਕੀਤੇ ਗਏ ਅਤੇ ਕਈ ਵਾਰ ਗਲਤ ਕਰਨ ਵਾਲਿਆਂ ‘ਤੇ ਲਗਾਮ ਲਾਉਣ ਲਈ ਨਿਯਮ ਬਦਲੇ ਗਏ।  ਮੋਦੀ ਨੇ ਕਿਹਾ ਕਿ ਨੋਟਬੰਦੀ ਦੌਰਾਨ ਇਕ ਪਾਸੇ ਦੇਸ਼ ਨੂੰ ਲੁੱਟਣ ਵਾਲੇ ਲੋਕ ਸਨ ਤੇ ਦੂਜੇ ਪਾਸੇ ਈਮਾਨਦਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ Baratas Replicas Ray Ban ਸੀ।
ਪੀ ਐਮ ਨੇ ਇਸ ਦੌਰਾਨ ਕਈ ਜੁਮਲੇ ਵੀ ਛੱਡੇ ਮਾਣਯੋਗ ਸਪੀਕਰ ਕਹਿਣ ਦੀ ਥਾਂ ਮੇਰੇ ਭਾਈਓ ਭੈਣੋ ਕਹਿ ਗਏ.. ਰਾਹੁਲ ‘ਤੇ ਟਿੱਚਰ ਕਰਦਿਆਂ, ਤੇ ਕੱਲ ਫੇਰ ਭੂਚਾਲ ਆ ਹੀ ਗਿਆ, ਕਿਉਂਕਿ ਰਾਹੁਲ ਕਹਿੰਦਾ ਸੀ ਕਿ ਜੇ ਉਹ ਬੋਲਿਆ ਤਾਂ ਭੂਚਾਲ ਆ ਹੀ ਗਿਆ।
ਮੋਦੀ ਨੇ ਸੰਸਕ੍ਰਿਤ ਦਾ ਇਕ ਸਲੋਕ ਪੜਿਆ ਸੀ, ਜਿਸ ‘ਚ ਕਰਜ਼ਾ ਲੈ ਕੇ ਘਿਓ ਪੀਣ ਦੀ ਗੱਲ ਕਹੀ ਗਈ ਹੈ। ਨਾਲ ਹੀ ਭਗਵੰਤ ਮਾਨ ਨੂੰ ਟਿੱਚਰ ਕਰ ਦਿੱਤੀ ਕਿ ਜੇ ਉਸ ਸਮੇਂ ਭਗਵੰਤ ਮਾਨ ਹੁੰਦੇ ਤਾਂ ਕੁਝ ਹੋਰ ਪੀਣ ਦੀ ਗੱਲ ਕਰਦੇ।  ਇਸ ‘ਤੇ ਭਗਵੰਤ ਨੇ ਖੜੇ ਹੋ ਕੇ ਨਰਾਜਗੀ ਜ਼ਾਹਰ ਕੀਤੀ।<br jordan retro 11 />
ਆਪ ਦੇ ਐਮ ਪੀ ਭਗਵੰਤ ਮਾਨ ਡਾਢੇ ਖਫਾ ਹੋ ਗਏ ਨੇ, ਉਹਨਾਂ ਕਿਹਾ ਕਿ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਅਤੇ ਸੰਸਦ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਈ ਹੈ।  ਸੰਸਦ ਭਵਨ ‘ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਮਾਨ ਨੇ ਕਿਹਾ ਕਿ ਮੋਦੀ ਨੇ ਦੇਸ਼ ਦੀ ਜਨਤਾ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਨਿੱਜੀ ਹਮਲੇ ਕੀਤੇ ਅਤੇ ਕੰਪਨੀਆਂ ਦੇ ਨਾਂ ਲਏ।  ਇਸ ਤਰਾਂ ਦਾ ਵਰਤਾਓ ਸੰਸਦ ‘ਚ ਨਹੀਂ ਕੀਤਾ ਜਾਂਦਾ।  ਮੋਦੀ ਨੇ ਸੰਸਦ ਦੇ ਨਿਯਮਾਂ ਨੂੰ ਤੋੜਿਆ ਹੈ।

ਓਧਰ ਰਾਹੁਲ ਨੇ ਵੀ ਸਵਾਲਾਂ ਦੀ ਵਾਛੜ ਕਰ ਦਿੱਤੀ ਹੈ– ਕਿ ਮੋਦੀ ਜੀ ਦੱਸੋ 8 ਨਵੰਬਰ ਤੋਂ ਬਾਅਦ ਕਿਨਾ ਕਾਲਾ nfl jerseys shop ਧਨ ਬਰਾਮਦ ਹੋਇਆ,
ਦੇਸ਼ ਨੂੰ ਕਿੰਨਾ ਆਰਥਿਕ ਨੁਕਸਾਨ ਹੋਇਆ, ਕਿੰਨੇ ਲੋਕਾਂ ਦੀ ਨੌਕਰੀ ਚਲੀ ਗਈ, ਕਿੰਨੇ ਲੋਕਾਂ ਦੀ ਨੋਟਬੰਦੀ ਕਰਕੇ ਮੌਤ ਹੋਈ, ਕੀ The ਉਹਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿੱਤਾ ਗਿਆ? ਨੋਟਬੰਦੀ ਤੋਂ ਪਹਿਲਾਂ ਮੋਦੀ ਨੇ ਮਾਹਿਰਾਂ, ਅਰਥ ਸ਼ਾਸਤਰੀਆਂ ਤੇ ਆਰ ਬੀ ਆਈ ਦੀ ਸਲਾਹ ਕਿਉਂ ਨਹੀਂ ਲਈ।
8 ਨਵੰਬਰ ਤੋਂ ਪਹਿਲਾਂ ਕਿੰਨੇ ਲੋਕਾਂ ਨੇ ਆਪਣੇ ਖਾਤਿਆਂ ਵਿੱਚ 25 ਲੱਖ ਤੋਂ ਵੱਧ ਰਕਮ ਖਰਚ ਕੀਤੀ?